ਪਟਿਆਲਾ ਦੇ ਸਿਆਸੀ ਮੈਦਾਨ 'ਚ ਜਨਰਲ V/S ਕੈਪਟਨ
ਏਬੀਪੀ ਸਾਂਝਾ | 08 Jan 2017 01:57 PM (IST)
1
ਚੰਡੀਗੜ੍ਹ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੁੰਦੇ ਹੋਏ ਜਨਰਲ ਜੇ ਜੇ ਸਿੰਘ।
2
ਭਾਰਤੀ ਸੈਨਾ ਦੇ ਸਾਬਕਾ ਸੈਨਾ ਮੁਖੀ ਜਰਨਲ ਜੇ ਜੇ ਸਿੰਘ ਅਕਾਲੀ ਦਲ ਦੇ ਪਟਿਆਲਾ ਤੋਂ ਉਮੀਦਵਾਰ ਹੋਣਗੇ। ਇੱਥੇ ਉਹਨਾਂ ਦੀ ਟੱਕਰ ਕੈਪਟਨ ਅਮਰਿੰਦਰ ਸਿੰਘ ਨਾਲ ਹੋਵੇਗੀ।
3
ਪਿਛਲੇ ਕਾਫੀ ਸਮੇਂ ਤੋਂ ਉਹਨਾਂ ਦੀ ਨੇੜਤੇ ਅਕਾਲੀ ਦਲ ਨਾਲ ਸੀ।
4
ਜਰਨਲ ਜੇ ਜੇ ਸਿੰਘ ਅਰੁਣਾਂਚਲ ਪ੍ਰਦੇਸ਼ ਦੇ ਰਾਜਪਾਲ ਵੀ ਰਹਿ ਚੁੱਕੇ ਹਨ।
5
ਚੀਫ ਆਫ ਆਰਮੀ ਸਟਾਫ ਦਾ ਅਹੁਦਾ ਸੰਭਾਲਦੇ ਹੋਏ ਜਰਨਲ ਜੇ ਜੇ ਸਿੰਘ।
= 5">