'ਬੰਬੂਕਾਟ' ਤੋਂ ਵੀ ਵੱਡੀ ਸਾਈਕਲ
ਏਬੀਪੀ ਸਾਂਝਾ | 30 Aug 2016 03:54 PM (IST)
1
ਇਸ ਸਾਈਕਲ ਦਾ ਵਜ਼ਨ 940 ਕਿੱਲੋ ਹੈ।
2
ਫਰੈਂਕ ਦਾ ਦਾਅਵਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਵੱਡੀ ਸਾਈਕਲ ਹੈ।
3
ਸਕਰੈਪ ਦੇ ਸਮਾਨ ਨਾਲ ਬਣੀ ਇਸ ਸਾਈਕਲ ਨੂੰ ਤਿਆਰ ਕਰਨ ਲਈ 3 ਲੱਖ ਰੁਪਏ ਖ਼ਰਚ ਆਏ।
4
ਜਰਮਨੀ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਫਰੈਂਕ ਡੋਸ ਨੇ ਵੱਡੇ ਟਾਇਰਾਂ ਵਾਲੀ ਸਾਈਕਲ ਤਿਆਰ ਕੀਤੀ ਹੈ।
= 4">