ਜਰਮਨ ਮਹਿਲਾ ਪੁਲਿਸ ਅਫਸਰ ਦੀ ਚਰਚਾ
ਏਬੀਪੀ ਸਾਂਝਾ | 05 Sep 2016 12:26 PM (IST)
1
ਜਰਮਨ ਦੀ ਮਹਿਲਾ ਪੁਲਿਸ ਅਫਸਰ ਦੀਆਂ ਤਸਵੀਰਾਂ ਅੱਜ ਕੱਲ੍ਹ ਸੋਸਲ ਮੀਡੀ ਉਤੇ ਵਾਈਰਲ ਹੋ ਰਹੀਆਂ ਹਨ।
2
Adrienne Kolesza ਨੂੰ ਦੇਖ ਕੇ ਨਹੀਂ ਲੱਗਦਾ ਕਿ ਉਹ ਪੁਲਿਸ ਅਫਸਰ ਹੈ। ਪਹਿਲੀ ਨਜ਼ਰ ਵਿੱਚ ਉਹ ਮਾਡਲ ਲਗਦੀ ਹੈ।
3
ਆਪਣੇ ਆਪ ਨੂੰ ਫਿੱਟ ਰੱਖਣ ਲਈ Adrienne Kolesza ਕਸਰਤ ਵੀ ਖੂਬ ਕਰਦੀ ਹੈ।
4
Adrienne Kolesza ਦਾ ਕੱਦ ' 6 ਫੁੱਟ ਹੈ ਅਤੇ ਭਾਰ 64 ਕਿਲੋ।
5
ਤਸਵੀਰਾਂ ਇਸ ਮਹਿਲਾ ਅਫਸਰ ਦੀਆਂ ਫਿਟਨੈਸ ਦੀਆਂ ਹਨ।