ਇਸ ਅਗਜਰ ਬਾਰੇ ਜਾਣ ਕੇ ਹੋ ਜਾਓਗੇ ਹੈਰਾਨ !
ਏਬੀਪੀ ਸਾਂਝਾ | 25 Jul 2016 01:02 PM (IST)

ਅਜਗਰ ਦੀ ਦਹਿਸ਼ਤ ਸਭ ਅੰਦਰ ਹੈ ਪਰ ਇਸ ਪਰਿਵਾਰ ਬਾਰੇ ਜਾਣ ਕੇ ਹੈਰਾਨ ਰਹਿ ਜਾਓਗੇ।
1
ਸੂਮਾਤਰਾ ਨਾਂ ਦੀ ਇਹ ਪਾਲਤੂ ਅਜਗਰ 500 ਤੋਂ ਜ਼ਿਆਦਾ ਜਨਮ ਦਿਨ ਪਾਰਟੀਆਂ ਤੇ ਸਕੂਲਾਂ ਵਿੱਚ ਜਾ ਚੁੱਕੀ ਹੈ।
2
ਇਸ ਦਾ ਮਾਲਕ ਕੋਰੀ ਵੈਲੇਸ ਅੱਠ ਸਾਲ ਦੀ ਅਜਗਰ ਨੂੰ ਬਰਮਾ ਤੋਂ ਲਿਆਇਆ ਸੀ।
3
ਇਹ ਪਰਿਵਾਰ ਅਜਗਰ ਨਾਲ ਪੂਲ ਵਿੱਚ ਨਹਾਉਂਦਾ ਹੈ। ਇਹ ਵੀਡੀਓ ਯੂ-ਟਿਊਬ 'ਤੇ ਵਾਇਰਲ ਹੋ ਰਹੀ ਹੈ।
4
ਅਜਗਰ ਦੀ ਦਹਿਸ਼ਤ ਸਭ ਅੰਦਰ ਹੈ ਪਰ ਇਸ ਪਰਿਵਾਰ ਬਾਰੇ ਜਾਣ ਕੇ ਹੈਰਾਨ ਰਹਿ ਜਾਓਗੇ।