ਵੇਖੋ ਚੀਨ ਦਾ ਕਾਰਨਾਮਾ, ਪਹਾੜਾਂ ਵਿਚਕਾਰ ਸ਼ੀਸ਼ੇ ਦਾ ਪੁਲ
ਏਬੀਪੀ ਸਾਂਝਾ | 17 Dec 2016 11:35 AM (IST)

1
ਚੀਨ ਨੇ ਦੋ ਪਹਾੜਾਂ ਦੇ ਵਿਚਕਾਰ ਸ਼ੀਸ਼ੇ ਦਾ ਪੁਲ ਬਣਾਇਆ ਹੈ।
2
ਪੁਲ ਦੀ ਕੀਮਤ 27 ਕਰੋੜ 10 ਲੱਖ ਰੁਪਏ ਹੈ।
3
ਇਹ ਪੁਲ ਜ਼ਮੀਨ ਤੋਂ 400 ਮੀਟਰ ਦੀ ਉਚਾਈ ਉੱਤੇ ਹੈ।
4
ਝਾਂਗਜਿਆਜੀ ਦੀਆਂ ਦੋ ਪਹਾੜੀਆਂ ਦੇ ਵਿਚਕਾਰ ਇਹ ਪੁਲ ਬਣਾਇਆ ਗਿਆ ਹੈ।
5
ਇਹ ਦੁਨੀਆ ਦਾ ਸਭ ਤੋਂ ਲੰਬਾ ਅਤੇ ਉੱਚ ਸ਼ੀਸ਼ੇ ਦਾ ਪੁਲ ਹੈ।