✕
  • ਹੋਮ

ਗੋਆ ਹਵਾਈ ਅੱਡੇ 'ਤੇ ਵੱਡਾ ਹਾਦਸਾ (ਤਸਵੀਰਾਂ)

ਏਬੀਪੀ ਸਾਂਝਾ   |  27 Dec 2016 09:11 AM (IST)
1

ਗੋਆ ਤੋਂ ਮੁੰਬਈ ਜਾ ਰਹੀ ਜੈੱਟ ਏਅਰਵੇਜ਼ ਦੀ ਉਡਾਣ ਰਨਵੇ ਤੋਂ ਫਿਸਲ ਗਈ।

2

ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ 154 ਯਾਤਰੀ ਸੁਰਖਿਅਤ ਹਨ। ਪਰ ਕੁਝ ਯਾਤਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ।

3

ਹਾਦਸਾ ਗੋਆ ਹਵਾਈ ਅੱਡੇ ਉਤੇ ਹੋਇਆ ਹੈ।

4

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਗੋਆ ਤੋਂ ਮੁੰਬਈ ਜਾ ਰਹੀ ਜੈੱਟ ਏਅਰਵੇਜ਼ ਦੀ ਉਡਾਣ ਨੇ ਜਿਵੇਂ ਹੀ ਗੋਆ ਹਵਾਈ ਅੱਡੇ ਤੋਂ ਉਡਾਣ ਭਰਨ ਦੀ ਤਿਆਰੀ ਕੀਤੀ ਤਾਂ ਇਹ ਰਨਵੇ ਤੋਂ ਫਿਸਲ ਗਈ।

5

ਤੁਰੰਤ ਐਮਰਜੈਂਸੀ ਐਲਾਨ ਸਾਰੇ ਯਾਤਰੀਆਂ ਨੂੰ ਉਡਾਣ ਵਿਚੋਂ ਸੁਰਖਿਅਤ ਬਾਹਰ ਕੱਢਿਆ ਗਿਆ।

  • ਹੋਮ
  • Photos
  • ਖ਼ਬਰਾਂ
  • ਗੋਆ ਹਵਾਈ ਅੱਡੇ 'ਤੇ ਵੱਡਾ ਹਾਦਸਾ (ਤਸਵੀਰਾਂ)
About us | Advertisement| Privacy policy
© Copyright@2026.ABP Network Private Limited. All rights reserved.