ਸ਼ਾਨਦਾਰ ਫੀਚਰ ਨਾਲ ਲੈਸ ਹੋਵੇਗਾ Google ਦਾ ਨਵਾਂ Smartphone
ਏਬੀਪੀ ਸਾਂਝਾ | 28 Jan 2017 12:55 PM (IST)

1
ਕੰਪਨੀ ਛੇਤੀ ਹੀ ਆਪਣਾ ਫੋਨ ਮਾਰਕਿਟ ਵਿੱਚ ਪੇਸ਼ ਕਰਨ ਜਾ ਰਹੀ ਹੈ।
2
ਪਿਛਲੇ ਸਾਲ ਗੂਗਲ ਨੇ Pixel ਅਤੇ Pixel XL ਸਮਰਾਟਫੋਨ ਲਾਂਚ ਕੀਤਾ ਸੀ।
3
ਹੁਣ Google ਲਾਂਚ ਕਰੇਗੀ ਬਜਟ ਵਾਲਾ ਸਮਾਰਟਫੋਨ
4
ਰਿਪੋਰਟ ਅਨੁਸਾਰ ਗੂਗਲ ਆਪਣੇ ਨਵੇਂ ਫੋਨ ਦੇ ਕੈਮਰੇ ਉਤੇ ਖਾਸ ਤੌਰ ਉਤੇ ਕੰਮ ਕਰ ਰਹੀ ਹੈ।
5
ਅਸਲ ਵਿੱਚ ਗੂਗਲ ਨੈਕਸਟ ਜਨਰੇਸ਼ਨ ਦੇ ਸਮਰਾਟਫੋਨ ਉਤੇ ਕੰਮ ਕਰ ਰਹੀ ਹੈ ਜਿਸ ਦੇ ਬਾਰੇ ਵਿੱਚ ਕੰਪਨੀ ਛੇਤੀ ਹੀ ਐਲਾਨ ਕਰਨ ਜਾ ਰਹੀ ਹੈ।