GQ Awards: ਜਾਣੋ ਕਿਸ ਨੂੰ ਮਿਲਿਆ ਕਿਹੜਾ ਐਵਾਰਡ
ਰਾਜੇਸ਼ ਪ੍ਰਤਾਪ ਸਿੰਘ ਨੇ ਫੈਸ਼ਨ ਸਸਟੇਨੇਬਿਲਟੀ ਐਵਾਰਡ ਆਪਣੇ ਨਾਂ ਕੀਤਾ।
Download ABP Live App and Watch All Latest Videos
View In Appਪਦਮਨਾਭ ਸਿੰਘ ਨੂੰ ਮੋਸਟ ਸਟਾਈਲਿਸ਼ ਆਫ ਦ ਈਅਰ ਐਵਾਰਡ ਨਾਲ ਨਵਾਜਿਆ ਗਿਆ।
ਫੈਸ਼ਨ ਡਿਜ਼ਾਈਨਰ ਤਰੁਣ ਤਾਹਿਲਿਆਨੀ ਨੂੰ ਫੈਸ਼ਨ ਲੀਜੈਂਡ ਦਾ ਐਵਾਰਡ ਦਿੱਤਾ ਗਿਆ।
ਹਰੀ ਕੌਂਡਬੋਲੂ ਨੂੰ ਕਾਮੇਡੀਅਨ ਆਫ ਦਿ ਈਅਰ ਐਵਾਰਡ ਮਿਲਿਆ।
ਅਦਾਕਾਰ ਵਿੱਕੀ ਕੌਸ਼ਲ ਨੂੰ ਆਊਟਸਡੈਂਡਿੰਗ ਅਚੀਵਮੈਂਟ ਐਵਾਰਡ ਦਿੱਤਾ ਗਿਆ।
ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨੂੰ ਫਿਲਮ ‘ਸੰਜੂ’ ਲਈ ਡਾਇਰੈਕਟਰ ਆਫ ਦਿ ਈਅਰ ਐਵਾਰਡ ਮਿਲਿਆ।
ਟਾਈਗਰ ਸ਼ਰਾੱਫ ਨੂੰ ਐਂਟਰਟੇਨਰ ਆਫ ਦਿ ਈਅਰ ਐਵਾਰਡ ਮਿਲਿਆ।
ਨਵਾਜ਼ੁਦੀਨ ਸੱਦੀਕੀ ਨੂੰ ਮੈਨ ਆਫ ਦ ਈਅਰ ਐਵਾਰਡ ਮਿਲਿਆ।
ਅਦਾਕਾਰਾ ਰਾਧਿਕਾ ਆਪਟੇ ਨੂੰ ਵੂਮੈਨ ਆਫ ਦ ਈਅਰ ਐਵਾਰਡ ਦਿੱਤਾ ਗਿਆ।
ਸੈਫ ਅਲੀ ਖ਼ਾਨ ਨੂੰ ਜੀਕਿਊ ਸਟਾਈਲ ਲੀਜੈਂਡ ਦਾ ਐਵਾਰਡ ਮਿਲਿਆ।
ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਕ੍ਰੀਏਟਿਵ ਪਰਸਨੈਲਿਟੀ ਦਾ ਐਵਾਰਡ ਦਿੱਤਾ ਗਿਆ।
ਬੀਤੀ ਰਾਤ ਮੁੰਬਈ ਵਿੱਚ 10ਵੇਂ ਜੀਕਿਊ ਮੈਨ ਆਫ ਈਅਰ ਐਵਾਰਡਸ 2018 ਸਮਾਗਮ ਕਰਾਇਆ ਗਿਆ। ਇਸ ਮੌਕੇ ਬਾਲੀਵੁੱਡ ਦੇ ਕਈ ਸਿਤਾਰੇ ਮੌਜੂਦ ਸੀ।
- - - - - - - - - Advertisement - - - - - - - - -