✕
  • ਹੋਮ

ਇਹ ਹੈ ਅਮਿਤਾਭ ਬੱਚਨ ਦੀ ਇਕਲੌਤੀ ਦੋਹਤੀ

ਏਬੀਪੀ ਸਾਂਝਾ   |  21 Dec 2017 02:12 PM (IST)
ਇਹ ਹੈ ਅਮਿਤਾਭ ਬੱਚਨ ਦੀ ਇਕਲੌਤੀ ਦੋਹਤੀ
1

ਉਨ੍ਹਾਂ ਦੀਆਂ Instagram ਫੋਟੋਆਂ ਅਕਸਰ ਵਾਇਰਲ ਹੁੰਦੀਆਂ ਹਨ। ਸ਼ਾਹਰੁਖ ਦੇ ਪੁੱਤਰ ਆਰੀਅਨ ਨਾਲ ਉਨ੍ਹਾਂ ਦੀ ਇੱਕ ਤਸਵੀਰ ਇਤਿਹਾਸਕ ਤਸਵੀਰਾਂ ਵਿੱਚ ਸ਼ਾਮਲ ਹੈ।

2

ਪਰ ਆਪਣੇ ਆਪ ਵਿੱਚ ਉਹ ਸੋਸ਼ਲ ਮੀਡੀਆ ਸਟਾਰ ਹੈ।

3

ਤੁਹਾਨੂੰ ਦੱਸੀਏ ਕਿ ਨਵਿਆ ਬਾਲੀਵੁੱਡ ਦੇ ਸਟਾਰਡਮ ਤੋਂ ਬਹੁਤ ਦੂਰ ਹੈ।

4

ਨਵਿਆ ਦੇ ਪਿਤਾ ਦਾ ਨਾਮ ਨਿਖਿਲ ਨੰਦਾ ਹੈ।

5

ਨਵਿਆ ਅਮਿਤਾਭ ਦੀ ਇਕਲੌਤੀ ਧੀ ਸ਼ਵੇਤਾ ਦੀ ਇਕਲੌਤੀ ਕੁੜੀ ਹੈ।

6

ਫੋਟੋਆਂ ਉਦੋਂ ਖਿੱਚੀਆਂ ਗਈਆਂ ਸੀ ਜਦੋਂ ਉਹ ਸਪਾ ਤੋਂ ਬਾਹਰ ਆ ਰਹੀ ਸੀ।

7

ਇਹ ਤਸਵੀਰਾਂ ਮੁੰਬਈ ਤੋਂ ਆਈਆਂ ਹਨ।

8

ਤਸਵੀਰਾਂ ਵਿੱਚ ਤੁਸੀਂ ਬਿੱਗ ਬੀ ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨੰਦਾ ਨੂੰ ਦੇਖ ਰਹੇ ਹੋ।

  • ਹੋਮ
  • Photos
  • ਖ਼ਬਰਾਂ
  • ਇਹ ਹੈ ਅਮਿਤਾਭ ਬੱਚਨ ਦੀ ਇਕਲੌਤੀ ਦੋਹਤੀ
About us | Advertisement| Privacy policy
© Copyright@2026.ABP Network Private Limited. All rights reserved.