✕
  • ਹੋਮ

ਇਸਦੀ ਉਮਰ ਨਹੀਂ ਕੋਈ ਬੁੱਝ ਨਹੀਂ ਸਕਿਆ,ਸੋਸ਼ਲ ਮੀਡੀਆ 'ਤੇ ਵਾਇਰਲ

ਏਬੀਪੀ ਸਾਂਝਾ   |  24 May 2017 12:27 PM (IST)
1

ਨਵੀਂ ਦਿੱਲੀ: ਕਹਿੰਦੇ ਹਨ ਕਿ ਖ਼ੂਬਸੂਰਤੀ ਸਦਾਬਹਾਰ ਹੁੰਦੀ ਹੈ। ਇਸੇ ਦੀ ਮਿਸ਼ਾਲ ਪੇਸ਼ ਕੀਤੀ ਹੈ ਚੀਨ ਦੀ ਕਿਨ ਲਿੰਗ ਨੇ। ਸੁਣ ਕੇ ਯਕੀਨ ਨਹੀਂ ਹੁੰਦਾ ਪਰ ਕਿਨ ਨੇ ਪਿਛਲੇ ਆਪਣਾ 50 ਵਾਂ ਜਨਮਦਿਨ ਮਨਾਏਗੀ।

2

ਕਿਨ ਦੇ ਦੋ ਬੱਚੇ ਹਨ ਤੇ ਇੱਕ ਨੰਨ੍ਹੀ ਪੋਤਰੀ। ਕਿਨ ਦੀ ਉਮਰ ਨੂੰ ਲੈ ਕੇ ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਕਾਫ਼ੀ ਹੈਰਾਨੀ ਪ੍ਰਗਟਾਈ ਜਾ ਰਹੀ ਹੈ।

3

ਡੇਲੀ ਮੇਲ 'ਚ ਛਪੀ ਖ਼ਬਰ ਮੁਤਾਬਕ ਕਿਨ ਨੇ ਆਪਣੀ ਜਵਾਨ ਦਿੱਖ ਦਾ ਰਾਜ਼ ਵੀ ਦੱਸਿਆ ਹੈ।

4

ਇੰਨਾ ਹੀ ਨਹੀਂ ਕਿਨ ਦੀ ਇੱਕ ਪੋਤਰੀ ਵੀ ਹੈ।

5

ਕਿਨ ਕਹਿੰਦੀ ਹੈ ਕਿ ਮੈਂ ਹਫ਼ਤੇ ਇੱਕ ਵਾਰ ਨਿਊਡ ਹੋ ਕੇ ਸੌਂਦੀ ਹੈਂ ਤੇ ਚਿਹਰੇ ਤੇ ਦਹੀਂ, ਕੱਕੜੀ, ਸ਼ਹਿਦ ਤੇ ਪਰਲ ਦਾ ਪਾਊਡਰ ਲਗਾਉਂਦੀ ਹੈ।

6

  • ਹੋਮ
  • Photos
  • ਲਾਈਫਸਟਾਈਲ
  • ਇਸਦੀ ਉਮਰ ਨਹੀਂ ਕੋਈ ਬੁੱਝ ਨਹੀਂ ਸਕਿਆ,ਸੋਸ਼ਲ ਮੀਡੀਆ 'ਤੇ ਵਾਇਰਲ
About us | Advertisement| Privacy policy
© Copyright@2026.ABP Network Private Limited. All rights reserved.