ਘੋੜੀ ਦੀ ਥਾਂ ਸ਼ੇਰ 'ਤੇ ਸਵਾਰ 'ਲਾੜਾ
ਏਬੀਪੀ ਸਾਂਝਾ | 18 Mar 2017 02:38 PM (IST)
1
ਪਾਕਿਸਤਾਨ 'ਚ ਇਕ ਲਾੜੇ ਨੇ ਆਪਣੇ ਵਿਆਹ 'ਚ ਕੁੱਝ ਅਜਿਹਾ ਕੀਤਾ ਜਿਸ ਨਾਲ ਉਸ ਨੂੰ ਸੋਸ਼ਲ ਮੀਡੀਆ ਸਮੇਤ ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ।
2
ਲਾੜਾ ਦਾ ਬਰਾਤੀ ਸ਼ੇਰ
3
ਲਾੜੀ ਦੇ ਘਰ ਵਾਲਿਆਂ ਨੇ 5 ਕਰੋੜ ਪਾਕਿਸਤਾਨੀ ਰੁਪਏ ਦਹੇਜ ਦੇ ਰੂਪ 'ਚ ਦਿੱਤੇ, ਜਿਸ ਨੂੰ ਵਿਆਹ 'ਚ ਵੀ ਪ੍ਰਦਰਸ਼ਿਤ ਕੀਤਾ ਗਿਆ।
4
ਇਨ੍ਹਾਂ ਹੀ ਨਹੀਂ ਲਾੜਾ ਸੋਨੇ ਦੇ ਗਹਿਣਿਆਂ ਨਾਲ ਲੱਦਿਆ ਹੋਇਆ ਸੀ ਤੇ ਵਿਆਹ ਦੀ ਦਾਅਵਤ 'ਚ ਕਰੀਬ 15 ਹਜ਼ਾਰ ਮਹਿਮਾਨ ਸ਼ਰੀਕ ਸਨ।
5
ਮੁਲਤਾਨ ਦੇ ਸ਼ੇਖ ਮੁਹੰਮਦ ਨੇ ਵਿਆਹ ਸਮਾਰੋਹ 'ਚ ਪਹੁੰਚਣ ਲਈ ਘੋੜੀ ਦੀ ਬਜਾਏ ਸ਼ੇਰ 'ਤੇ ਸਵਾਰ ਹੋਣਾ ਬਿਹਤਰ ਸਮਝਿਆ। ਹਾਲਾਂਕਿ ਇਹ ਸ਼ੇਰ ਪਿੰਜਰੇ 'ਚ ਬੰਦ ਸੀ, ਬੇਹੱਦ ਖੁਸ਼ ਲਾੜੇ ਨੇ ਕਿਹਾ ਕਿ ਉਸ ਦੇ ਪਿਤਾ ਨੇ ਉਸ ਦੀ ਇੱਛਾ ਪੂਰੀ ਕੀਤੀ।
= 5">