ਗੁਜਰਾਤ 'ਚ ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ 'ਚ ਬੰਦ
ਏਬੀਪੀ ਸਾਂਝਾ | 14 Dec 2017 06:43 PM (IST)
1
ਵੋਟ ਪਾਉਣ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਆਪਣੇ ਸਮਰਥਕਾਂ ਨੂੰ ਆਪਣੀ ਸਿਆਹੀ ਵਾਲੀ ਉਂਗਲੀ ਦਿਖਾਇਆ।
2
ਸ਼ੰਕਰ ਸਿੰਘ ਬਾਘੇਲਾ ਨੇ ਵੀ ਵੋਟਿੰਗ ਕੀਤੀ ਅਤੇ ਫਿਰ ਫੋਟੋਗ੍ਰਾਫਰਾਂ ਨੂੰ ਪੋਜ਼ ਦਿੱਤਾ।
3
ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਨੰਦੀਬੇਨ ਪਟੇਲ ਨੇ ਵੀ ਵੋਟ ਪਾਈ।
4
ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਮੱਤਦਾਨ ਕੀਤਾ।
5
ਪ੍ਰਸਿੱਧ ਉਦਯੋਗਪਤੀ ਗੌਤਮ ਅਡਾਣੀ ਨੇ ਪਰਿਵਾਰ ਦੇ ਨਾਲ ਵੋਟਿੰਗ ਕੀਤੀ।
6
ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਵੀ ਪਰਿਵਾਰ ਦੇ ਨਾਲ ਵੋਟ ਪਾਈ।
7
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਨੇ ਬਜ਼ੁਰਗ ਹੋਣ ਦੇ ਬਾਵਜੂਦ ਵੋਟ ਪਾਈ।