✕
  • ਹੋਮ

ਸ਼ੇਖ਼ ਵੀ ਟੇਕਦੇ ਨੇ ਦੁਬਈ ਦੇ ਗੁਰੂ ਘਰ 'ਚ ਮੱਥਾ

ਏਬੀਪੀ ਸਾਂਝਾ   |  05 Nov 2016 11:50 AM (IST)
1

ਗੁਰੂ ਘਰ ਦਾ ਨਕਸ਼ਾ ਦੇਖਣ ਵਾਲਾ ਹੈ।

2

ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਇੱਥੇ ਰੋਜ਼ਾ ਇਫ਼ਤਾਰ ਵੀ ਹੁੰਦਾ ਹੈ।

3

ਗੁਰੂ ਘਰ ਵਿੱਚ 24 ਘੰਟੇ ਲੰਗਰ ਦੀ ਵਿਵਸਥਾ ਹੈ।

4

ਖਾਸ ਮੌਕਿਆਂ ਉਤੇ ਦੁਬਾਈ ਦੇ ਸ਼ੇਖ ਵੀ ਗੁਰੂ ਘਰ ਵਿੱਚ ਮੱਥਾ ਟੇਕਣ ਲਈ ਆਉਂਦੇ ਹਨ।

5

ਖ਼ਾਸ ਮੌਕਿਆਂ ਉੱਤੇ ਦੁਬਈ ਦੇ ਸ਼ੇਖ਼ ਵੀ ਇੱਥੇ ਮੱਥਾ ਟੇਕਣ ਲਈ ਆਉਂਦੇ ਹਨ।

6

UAE ਦਾ ਪਹਿਲਾ ਗੁਰਦੁਆਰਾ ਸਾਹਿਬ ਦੁਬਈ ਦੇ ਜੱਬਲ ਅਲੀ ਇਲਾਕੇ ਵਿੱਚ ਹੈ।

7

ਗੁਰਦੁਆਰਾ ਸਾਹਿਬ ਵਿੱਚ ਸੁੰਦਰ ਪਾਲਕੀ 24 ਕੈਰਟ ਸੋਨੇ ਦੀ ਹੈ ਜੋ ਕਿ ਸਿੰਘਾਪੁਰ ਤੋਂ ਮੰਗਵਾਈ ਗਈ ਸੀ।

8

ਇਸ ਗੁਰਦੁਆਰਾ ਸਾਹਿਬ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰੂ ਦਾ ਅਸ਼ੀਰਵਾਦ ਲੈਣ ਲਈ ਆਉਂਦੀਆਂ ਹਨ।

  • ਹੋਮ
  • Photos
  • ਖ਼ਬਰਾਂ
  • ਸ਼ੇਖ਼ ਵੀ ਟੇਕਦੇ ਨੇ ਦੁਬਈ ਦੇ ਗੁਰੂ ਘਰ 'ਚ ਮੱਥਾ
About us | Advertisement| Privacy policy
© Copyright@2026.ABP Network Private Limited. All rights reserved.