ਅਜੇ ਸਾਂਭੀਆਂ ਨੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ, ਕਰੋ ਦਰਸ਼ਨ
ਏਬੀਪੀ ਸਾਂਝਾ | 01 Jan 2020 01:42 PM (IST)
1
ਗੁਰਦੁਆਰਾ ਗਉਘਾਟ ਸਾਹਿਬ, ਪਟਨਾ ਵਿਖੇ ਸਿੱਖ ਇਤਿਹਾਸ ਦੀਆਂ ਮਹਾਨ ਨਿਸ਼ਾਨੀਆਂ ਸਾਂਭੀਆਂ ਹੋਈਆਂ ਹਨ। ਇਹ ਅਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਹੈ।
2
3
ਇਹ ਖਿੜਕੀ ਜਿਸ ਰਾਹੀਂ ਗੁਰੂ ਸਾਹਿਬ ਨੇ ਘੋੜੇ ਸਮੇਤ ਅੰਦਰ ਪ੍ਰਵੇਸ਼ ਕੀਤਾ ਸੀ।
4
5
ਇੱਥੇ ਕਈ ਇਤਿਹਾਸਕ ਵਸਤਾਂ ਅੱਜ ਵੀ ਮੌਜੂਦ ਹਨ। ਇਨ੍ਹਾਂ ਵਿੱਚ ਗੁਰੂ ਪਰਿਵਾਰ ਦੀ ਚੱਕੀ ਸ਼ਾਮਲ ਹੈ।
6
ਪਹਿਲੀ ਉਦਾਸੀ ਸਮੇਂ ਇਸ ਅਸਥਾਨ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਪਹੁੰਚੇ ਸੀ। ਉਨ੍ਹਾਂ ਨੇ ਭਗਤ ਜੈਤਾਮਲ ਜੀ ਦੀ ਹਵੇਲੀ ਨੂੰ ਪਵਿੱਤਰ ਕੀਤਾ ਸੀ। ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਪਰਿਵਾਰ ਸਮੇਤ ਇੱਥੇ ਨਿਵਾਸ ਕੀਤਾ ਸੀ।