ਡੇਰਾ ਸਿਰਸਾ ਮੁਖੀ ਦੀਆਂ ਖ਼ਾਸ ਗੱਡੀਆਂ
ਏਬੀਪੀ ਸਾਂਝਾ | 06 Feb 2017 03:44 PM (IST)
1
ਇਹਨਾਂ ਵਿਚੋਂ ਕਈ ਗੱਡੀਆਂ ਡੇਰਾ ਮੁਖੀ ਦੀ ਫਿਲਮਾਂ ਵਿੱਚ ਵੀ ਦੇਖਣ ਨੂੰ ਮਿਲਦੀਆਂ ਹਨ।
2
ਡੇਰਾ ਮੁਖੀ ਦਾ ਟਰੈਕਟਰ।
3
ਡੇਰਾ ਮੁਖੀ ਦੀ ਸਵਾਰੀ।
4
ਇਹ ਕਾਰ ਫਿਲਮਾਂ ਵਿੱਚ ਹੀ ਦੇਖਣ ਨੂੰ ਮਿਲਦੀ ਹੈ।
5
ਡੇਰਾ ਮੁਖੀ ਦਾ ਮੋਟਰ ਸਾਈਕਲ
6
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਆਪਣੀ ਨਵੀਂ ਫ਼ਿਲਮ ਹਿੰਦ ਕਾ ਨਾਪਾਕ ਕੋ ਜਵਾਬ ਨੂੰ ਲੈ ਕੇ ਫਿਰ ਤੋਂ ਚਰਚਾ ਵਿੱਚ ਹੈ। ਫ਼ਿਲਮ ਦੇ ਨਾਲ ਡੇਰਾ ਮੁਖੀ ਨੇ ਵੱਖ ਵੱਖ ਤਰ੍ਹਾਂ ਦੀਆਂ ਗੱਡੀਆਂ ਦਾ ਸ਼ੌਕ ਵੀ ਰੱਖਦਾ ਹੈ। ਪੇਸ਼ ਨੇ ਡੇਰਾ ਮੁਖੀ ਦੀਆਂ ਗੱਡੀਆਂ।