ਸੰਨੀ ਲਿਓਨੀ ਨਾਲ ਡੇਰਾ ਸਿਰਸਾ ਮੁਖੀ
ਏਬੀਪੀ ਸਾਂਝਾ | 01 Feb 2017 07:13 PM (IST)

1
ਡੇਰਾ ਮੁਖੀ ਬਹੁਤ ਹੀ ਲਗਜ਼ਰੀ ਲਾਈਵ ਬਤੀਤ ਕਰਦੇ ਹਨ
2
ਅਨਿਲ ਕਪੂਰ ਨਾਲ ਡੇਰਾ ਮੁਖੀ
3
ਡੇਰਾ ਮੁਖੀ ਇੱਕ ਪ੍ਰੋਗਰਾਮ ਦੌਰਾਨ।
4
ਡੇਰਾ ਮੁਖੀ ਇੱਕ ਪ੍ਰੋਗਰਾਮ ਦੌਰਾਨ।
5
ਅਕਸਰ ਸੰਤ ਗੁਰਮੀਤ ਰਾਮ ਰਹੀਮ ਮੁੰਬਈ ਵਿੱਚ ਬਾਲੀਵੁੱਡ ਦੇ ਕਈ ਐਕਟਰਸ ਨਾਲ ਨਜ਼ਰ ਆਉਂਦੇ ਹਨ।
6
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸੰਤ ਦੇ ਨਾਲ ਨਾਲ ਹੁਣ ਐਕਟਰ ਵੀ ਬਣ ਗਏ ਹਨ। ਆਪਣੀ ਨਵੀਂ ਫ਼ਿਲਮ ਨਾਲ ਡੇਰਾ ਮੁਖੀ ਫਿਰ ਤੋਂ ਚਰਚਾ ਵਿੱਚ ਹਨ। ਐਕਟਰਸ ਸੰਨ੍ਹੀ ਲਿਓਨੀ ਅਤੇ ਸ਼ਿਲਪਾ ਸ਼ੈਟੀ ਨਾਲ ਵੀ ਨਜ਼ਰ ਆ ਚੁੱਕੇ ਹਨ।