✕
  • ਹੋਮ

ਪਾਕਿ ਨੂੰ ਮੂੰਹ ਤੋੜ ਜਵਾਬ ਦੇਣ ਵਾਲਾ ਗੁਰਨਾਮ ਸਿੰਘ

ਏਬੀਪੀ ਸਾਂਝਾ   |  23 Oct 2016 12:00 PM (IST)
ਪਾਕਿ ਨੂੰ ਮੂੰਹ ਤੋੜ ਜਵਾਬ ਦੇਣ ਵਾਲਾ ਗੁਰਨਾਮ ਸਿੰਘ
1

ਪੂਰੇ ਦੇਸ਼ ਵਿੱਚ ਗੁਰਨਾਮ ਸਿੰਘ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।

2

ਦੇਸ਼ ਭਗਤੀ ਦਾ ਜ਼ਜਬਾ ਗੁਰਨਾਮ ਸਿੰਘ ਵਿੱਚ ਬਚਪਨ ਤੋਂ ਹੀ ਸੀ।

3

ਗੁਰਨਾਮ 2010 ਵਿੱਚ ਬੀਐਸਐਫ ਵਿੱਚ ਭਰਤੀ ਹੋਇਆ ਸੀ।

4

ਗੁਰਨਾਮ ਸਿੰਘ ਦੀ ਮਾਤਾ ਜਸਵੰਤ ਕੌਰ ਨੇ ਕਿਹਾ ਹੈ ਕਿ ਇੱਕ ਵਾਰ ਗੁਰਨਾਮ ਨੇ ਕਿਹਾ ਸੀ ਕਿ ਜੇ ਉਹ ਕਿਸੇ ਦਿਨ ਦੇਸ਼ ਲਈ ਸ਼ਹੀਦ ਹੋ ਜਾਵੇ ਤਾਂ ਰੋਣਾ ਨਹੀਂ।

5

ਗੁਰਨਾਮ ਸਿੰਘ ਜੰਮੂ ਦਾ ਹੀ ਰਹਿਣ ਵਾਲਾ ਸੀ।

6

ਗੁਰਨਾਮ ਸਿੰਘ ਦੀ ਭੈਣ ਦੀ ਅਦਰਾਸ ਵੀ ਉਸ ਨੂੰ ਸਿਹਤਯਾਬ ਨਹੀਂ ਕਰ ਸਕੀ।

7

ਬੀ.ਐਸ.ਐਫ. ਦਾ ਜਵਾਨ ਗੁਰਨਾਮ ਸਿੰਘ ਜੋ ਪਿਛਲੇ ਕਈ ਦਿਨਾਂ ਜ਼ਖਮੀ ਸੀ, ਬੀਤੀ ਰਾਤ ਜ਼ਖ਼ਮਾਂ ਦਾ ਤਾਬ ਨਾ ਝੱਲਦਾ ਹੋਇਆ ਸ਼ਹੀਦ ਹੋ ਗਿਆ।

  • ਹੋਮ
  • Photos
  • ਖ਼ਬਰਾਂ
  • ਪਾਕਿ ਨੂੰ ਮੂੰਹ ਤੋੜ ਜਵਾਬ ਦੇਣ ਵਾਲਾ ਗੁਰਨਾਮ ਸਿੰਘ
About us | Advertisement| Privacy policy
© Copyright@2026.ABP Network Private Limited. All rights reserved.