✕
  • ਹੋਮ

ਪਾਕਿਸਤਾਨ 'ਚ ਇੰਝ ਮਨਾਇਆ ਪ੍ਰਕਾਸ਼ ਪੁਰਬ, ਆਈਆਂ ਮਨਮੋਹਕ ਤਸਵੀਰਾਂ

ਏਬੀਪੀ ਸਾਂਝਾ   |  13 Nov 2019 05:27 PM (IST)
1

550ਵੇਂ ਪ੍ਰਕਾਸ਼ ਪੁਰਬ ਮੌਕੇ ਦੀ ਤਸਵੀਰ।

2

550ਵੇਂ ਪ੍ਰਕਾਸ਼ ਪੁਰਬ ਮੌਕੇ ਦੀ ਤਸਵੀਰ।

3

550ਵੇਂ ਪ੍ਰਕਾਸ਼ ਪੁਰਬ ਮੌਕੇ ਦੀ ਤਸਵੀਰ।

4

ਪਾਕਿਸਤਾਨ ਸਰਕਾਰ ਨੇ ਵੀ 550ਵੇਂ ਪ੍ਰਕਾਸ਼ ਪੁਰਬ ਮੌਕੇ ਸਮਾਗਮ ਕਰਵਾਏ।

5

550ਵੇਂ ਪ੍ਰਕਾਸ਼ ਪੁਰਬ ਮੌਕੇ ਦੀ ਤਸਵੀਰ।

6

ਇਸ ਵਾਰ 550ਵਾਂ ਪ੍ਰਕਾਸ਼ ਪੁਰਬ ਹੋਣ ਕਰਕੇ ਭਾਰਤ ਤੇ ਹੋਰ ਦੇਸ਼ਾਂ ਤੋਂ ਵੱਡੀ ਗਿਣਤੀ ਸੰਗਤਾਂ ਪਾਕਿਸਤਾਨ ਪਹੁੰਚੀਆਂ ਸੀ।

7

ਇੱਥੇ ਲੰਘੀ ਰਾਤ ਆਤਿਸ਼ਬਾਜ਼ੀ ਕੀਤੀ ਗਈ।

8

ਇਹ ਤਸਵੀਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦੀਆਂ ਹਨ।

9

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਸਮਾਪਤ ਹੋ ਗਏ। ਇਨ੍ਹਾਂ ਸਮਾਗਮਾਂ ਦੀਆਂ ਪਾਕਿਸਤਾਨ ਤੋਂ ਤਸਵੀਰਾਂ ਆਈਆਂ ਹਨ।

  • ਹੋਮ
  • Photos
  • ਧਰਮ
  • ਪਾਕਿਸਤਾਨ 'ਚ ਇੰਝ ਮਨਾਇਆ ਪ੍ਰਕਾਸ਼ ਪੁਰਬ, ਆਈਆਂ ਮਨਮੋਹਕ ਤਸਵੀਰਾਂ
About us | Advertisement| Privacy policy
© Copyright@2025.ABP Network Private Limited. All rights reserved.