ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਵਿਖੇ ਰੌਣਕਾਂ
ਏਬੀਪੀ ਸਾਂਝਾ
Updated at:
13 Jan 2019 11:20 AM (IST)
1
Download ABP Live App and Watch All Latest Videos
View In App2
ਵੇਖੋ ਅੰਮ੍ਰਿਤ ਵੇਲੇ ਦੀਆਂ ਕੁਝ ਹੋਰ ਤਸਵੀਰਾਂ।
3
ਪਟਨਾ ਸਾਹਿਬ ਵਿਖੇ ਸੰਗਤ ਦੂਰੋਂ ਦੂਰੋਂ ਚੱਲ ਕੇ ਦਰਸ਼ਨਾਂ ਲਈ ਪੁੱਜੀਆਂ ਹਨ।
4
5
ਸਿੱਖ ਸੰਗਤ ਉਤਸ਼ਾਹ ਨਾਲ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੀ ਹੈ।
6
7
ਤਸਵੀਰਾਂ ਪਟਨਾ ਸਾਹਿਬ ਦੀ ਧਰਤ ਦੀਆਂ ਹਨ, ਜਿੱਥੇ 1666 ਈਸਵੀ ਨੂੰ ਬਾਲ ਗੋਬਿੰਦ ਰਾਏ ਨੇ ਜਨਮ ਲਿਆ।
8
ਸਿੱਖਾਂ ਦੇ ਦਸਵੇਂ ਗੁਰੂ ਤੇ ਖ਼ਾਲਸਾ ਪੰਥ ਦੇ ਬਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ 352ਵਾਂ ਪ੍ਰਕਾਸ਼ ਦਿਹਾੜਾ ਹੈ।
- - - - - - - - - Advertisement - - - - - - - - -