ਵਿਸਾਖੀ ਮੌਕੇ ਦੁਬਈ ਗੁਰੂ ਘਰ ਦਾ ਨਿਵੇਕਲਾ ਕਾਰਜ
ਏਬੀਪੀ ਸਾਂਝਾ | 13 Apr 2017 03:57 PM (IST)

1
ਸਮਾਗਮ ਵਿੱਚ ਸ਼ਾਮਲ ਲੋਕ
2
ਇਸ ਮੌਕੇ ਉੱਤੇ ਦੁਬਈ ਸਥਿਤ ਭਾਰਤੀ ਹਾਈ ਕਮਿਸ਼ਨ ਤੋਂ ਇਲਾਵਾ ਵੱਖ ਵੱਖ ਦੇਸਾਂ ਦੇ ਕਮਿਸ਼ਨਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।
3
ਵਿਸਾਖੀ ਮੌਕੇ ਗੁਰੂ ਨਾਨਕ ਦਰਬਾਰ ਵਿੱਚ ਸੰਗਤਾਂ ਦਾ ਇਕੱਠ।
4
ਇਹ ਸਮਾਗਮ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਵੀ ਦਰਜ ਕੀਤਾ ਗਿਆ ਕਿਉਂਕਿ ਆਪਣੇ ਕਿਸਮ ਦਾ ਇਹ ਪਹਿਲਾ ਬਰੇਕ ਫਾਸਟ ਸੀ ਜਿਸ ਵਿੱਚ ਇੰਨੀ ਜ਼ਿਆਦਾ ਤਾਦਾਦ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਸ਼ਾਮਲ ਹੋਏ।
5
ਦੁਬਈ ਦੇ ਗੁਰੂ ਘਰ ਵਿਖੇ ਵਿਸਾਖੀ ਦੇ ਤਿਉਹਾਰ ਦੇ ਮੌਕੇ ਉੱਤੇ ਬਰੇਕ ਫਾਸਟ ਫ਼ਾਰ ਡਵਾਸਿਟੀ ਦਾ ਆਯੋਜਨ ਕੀਤਾ ਗਿਆ।