ਪ੍ਰਕਾਸ਼ ਉਤਸਵ ਨੂੰ ਲੈ ਕੇ ਸੰਗਤਾਂ 'ਚ ਉਤਸ਼ਾਹ
ਏਬੀਪੀ ਸਾਂਝਾ | 14 Nov 2016 10:42 AM (IST)
1
ਰਾਸ਼ਟਰਪਤੀ ਭਵਨ ਵਿੱਚ ਵੀ ਪ੍ਰਕਾਸ ਪੁਰਬ ਦੇ ਮੌਕੇ ਉਤੇ ਖਾਸ ਤੌਰ ਉਤੇ ਕੀਰਤਨ ਦਰਬਾਰ ਸਿਜਾਇਆ ਗਿਆ।
2
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਪੂਰੀ ਦੁਨੀਆਂ ਵਿੱਚ ਸ਼ਰਧਾ ਅਤੇ ਉਲਾਸ ਨਾਲ ਮਨਾਇਆ ਜਾ ਰਿਹਾ ਹੈ।
3
ਦਿੱਲੀ ਦੇ ਗੁਰੁਦਆਰਾ ਸ਼੍ਰੀ ਰਕਾਬ ਗੰਜ ਸਾਹਿਬ ਵਿੱਚ ਸੰਗਤਾਂ ਦਾ ਇਕੱਠ
4
ਥਾਂ ਉਤੇ ਲੱਗੇ ਲੰਗਰ
5
ਇਸ ਤੋਂ ਪਹਿਲਾਂ ਕਈ ਥਾਵਾਂ ਉਤੇ ਨਗਰ ਕੀਰਤਨ ਵੀ ਸਜਾਏ ਗਏ।
= 5">