ਸ੍ਰੀ ਗੁਰੂ ਰਵੀਦਾਸ ਜੀ ਦੀ 640ਵੀਂ ਜਯੰਤੀ ਮਨਾਉਣ ਲਈ ਜਲੰਧਰ ਤੋਂ ਭਰੀ ਟਰੇਨ ਬਨਾਰਸ ਰਵਾਨਾ
ਏਬੀਪੀ ਸਾਂਝਾ | 07 Feb 2017 04:28 PM (IST)

1
ਸ੍ਰੀ ਗੁਰੂ ਰਵੀਦਾਸ ਜੀ ਦੀ 640ਵੀਂ ਜਯੰਤੀ ਮਨਾਉਣ ਲਈ ਵੱਡਾ ਜਥਾ ਜਲੰਧਰ ਤੋਂ ਰਵਾਨਾ,
2
3
4
ਸੱਚ ਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਦੀ ਅਗਵਾਈ ਵਿੱਚ ਸਪੈਸ਼ਲ ਟਰੇਨ ਜ਼ਰੀਏ ਬਨਾਰਸ ਜਾ ਰਿਹਾ ਹੈ ਜਥਾ।
5
ਬਨਾਰਸ ਵਿੱਚ 10 ਫਰਵਰੀ ਨੂੰ ਜਨਮ ਦਿਵਸ ਮਨਾ ਕੇ 12 ਫਰਵਰੀ ਨੂੰ ਜਲੰਧਰ ਪਰਤੇਗੀ ਟਰੇਨ।