✕
  • ਹੋਮ

ਯਾਤਰਾ ਦੌਰਾਨ 'ਬਾਬਾ ਨਾਨਕ' ਗਏ ਸੀ ਯੁਗਾਂਡਾ

ਏਬੀਪੀ ਸਾਂਝਾ   |  05 Dec 2016 05:27 PM (IST)
1

2

3

ਨੈਰੋਬੀ ਤੋਂ 100 ਮੀਲ ਦੀ ਦੂਰੀ ਤੇ ਮੋਮਾਂਸਾ ਰੋਡ 'ਤੇ ਸਥਿਤ ਹੈ ਯੁਗਾਂਡਾ ਦਾ ਸਭ ਤੋਂ ਪਹਿਲਾ ਗੁਰਦੁਆਰਾ ਮੈਕਾਇੰਡੂ ਗੁਰੂ ਘਰ। 1926 'ਚ ਸਥਾਪਿਤ ਕੀਤੇ ਗਏ ਇਸ ਗੁਰਦੁਆਰੇ ਦੇ ਦਰਸਨ ਕਰਨ ਲਈ ਅੱਜ ਕੀਨੀਆ ਤੋਂ ਲੈ ਕੇ ਪੂਰਬੀ ਅਫਰੀਕਾ ਤੋਂ ਸਿੱਖ ਭਾਈਚਾਰਾ ਇੱਥੇ ਦਰਸ਼ਨਾਂ ਲਈ ਪਹੁੰਚਦਾ ਹੈ।

4

ਇਹ ਗੁਰੂ ਯੁਗਾਂਡਾ ਦੇ ਸਿੱਖਾਂ ਦੇ ਦਿਲ ਦੇ ਬਹੁਤ ਕਰੀਬ ਹੈ, ਉਹ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕਰਦੇ ਨੇ ਕਿ ਹਾਲੇ ਤੱਕ ਗੁਰੂ ਘਰ ਕਿਸੇ ਵੀ ਤਰਾਂ ਦੀ ਰਾਜਨੀਤੀ ਤੋਂ ਦੂਰ ਸਿਰਫ ਧਾਰਮਿਕ ਪਰੰਪਰਾਵਾਂ ਤੇ ਮਰਿਯਾਦਾ ਮੁਤਾਬਕ ਬਹੁਤ ਵਧੀਆ ਉਪਦੇਸ਼ ਦੇ ਰਿਹਾ ਹੈ।

5

6

ਕਈ ਇਤਿਹਾਸਕਾਰਾਂ ਮੁਤਾਬਕ ਆਪਣੀਆਂ ਧਾਰਮਿਕ ਯਾਤਰਾਵਾਂ ਦੌਰਾਨ ਗੁਰੂ ਨਾਨਕ ਪਾਤਸ਼ਹਾ 1519 ਵਿੱਚ ਮੈਕਾਇੰਡੂ ਵਿਖੇ ਵੀ ਗਏ ਸਨ।

7

ਗੁਰਦੁਆਰੇ ਦੀ ਇਮਾਰਤ ਬਹੁਤ ਵਿਸ਼ਾਲ ਹੈ ਅਤੇ ਸੰਗਤ ਲਈ ਵੱਖਰੇ ਲੰਗਰ ਤੇ ਨਿਵਾਸ ਸਥਾਨ ਵੀ ਬਣੇ ਹੋਏ ਨੇ।

8

9

ਗੁਰਦੁਆਰਾ ਸਾਹਿਬ ਦੀ ਇਮਾਰਤ ਕਲਾ ਬਹੁਤ ਹੀ ਸਾਦੀ ਤੇ ਖੂਬਸੂਰਤ ਹੈ। ਸੇਵਾਦਾਰਾਂ ਦੇ ਦੱਸਣ ਮਤਾਬਕ ਇਸ ਗੁਰੂ ਘਰ ਤੋਂ ਸੰਗਤ ਦੀ ਹਰ ਅਰਦਾਸ ਪੂਰੀ ਹੁੰਦੀ ਹੈ।

  • ਹੋਮ
  • Photos
  • ਖ਼ਬਰਾਂ
  • ਯਾਤਰਾ ਦੌਰਾਨ 'ਬਾਬਾ ਨਾਨਕ' ਗਏ ਸੀ ਯੁਗਾਂਡਾ
About us | Advertisement| Privacy policy
© Copyright@2026.ABP Network Private Limited. All rights reserved.