✕
  • ਹੋਮ

'ਗੁਰਦੁਆਰਾ ਸਿੱਖ ਸੈਂਟਰ' ਸੇਨ ਫਰਾਂਸਿਸਕੋ ਦੇ ਕਰੋ ਦਰਸ਼ਨ

ਏਬੀਪੀ ਸਾਂਝਾ   |  06 Dec 2016 04:45 PM (IST)
1

ਇਹ ਅਮਰੀਕਾ ਦੇ ਪ੍ਰਸਿੱਧ ਗੁਰਦੁਆਰਿਆਂ 'ਚੋਂ ਇੱਕ ਹੈ। ਇੱਥੇ ਸੰਗਤ ਅਮਰੀਕਾ ਭਰ ਤੋਂ ਵੱਡੀ ਗਿਣਤੀ 'ਚ ਸੰਗਤ ਜੁੜਦੀ ਹੈ।

2

3

4

5

1979 'ਚ ਸੇਨ ਫਰਾਂਸਿਸਕੋ ਬੇ ਏਰੀਆ 'ਚ 'ਗੁਰਦੁਆਰਾ ਸਿੱਖ ਸੈਂਟਰ' ਬਣਾਇਆ ਗਿਆ ਸੀ। ਖੂਬਸੂਰਤ ਪਹਾੜੀਆਂ ਵਿਚਕਾਰ ਸੁਨਹਿਰੀ ਗੁੰਬਦਾਂ ਨਾਲ ਸ਼ਿੰਗਾਰਿਆ ਇਹ ਗੁਰੂ ਘਰ ਬੇਹੱਦ ਮਨਮੋਹਕ ਨਜ਼ਾਰਾ ਪੇਸ਼ ਕਰਦਾ ਹੈ।

  • ਹੋਮ
  • Photos
  • ਖ਼ਬਰਾਂ
  • 'ਗੁਰਦੁਆਰਾ ਸਿੱਖ ਸੈਂਟਰ' ਸੇਨ ਫਰਾਂਸਿਸਕੋ ਦੇ ਕਰੋ ਦਰਸ਼ਨ
About us | Advertisement| Privacy policy
© Copyright@2026.ABP Network Private Limited. All rights reserved.