ਸਕੀਆਂ ਭੈਣਾਂ ਵਾਲਾਂ ਦੇ ਸਟਾਈਲ ਕਾਰਨ ਛਾਈਆਂ
ਏਬੀਪੀ ਸਾਂਝਾ | 13 Aug 2016 02:39 PM (IST)

ਨਾਰਵੇ ਦੀਆਂ 2 ਸਕੀਆਂ ਭੈਣਾਂ ਲਿੰਡਾ ਤੇ ਮੀਆ ਇੰਸਟਾਗ੍ਰਾਮ ''ਤੇ ਆਪਣੇ ਵਾਲਾਂ ਦੇ ਸਟਾਈਲ ਕਾਰਨ ਛਾਈਆਂ ਹੋਈਆਂ ਹਨ। ਉਨ੍ਹਾਂ ਦੇ 2 ਲੱਖ ਤੋਂ ਜ਼ਿਆਦਾ ਪ੍ਰਸ਼ੰਸਕ ਹਨ। ਇਨ੍ਹਾਂ ਦੋਵਾਂ ਨੇ ਇਕ ਕਿਤਾਬ ਵੀ ਜਾਰੀ ਕੀਤੀ ਹੈ, ਜਿਸ ਵਿਚ ਵੱਖ-ਵੱਖ ਤਰ੍ਹਾਂ ਦੀਆਂ ਗੁੱਤਾਂ ਬਣਾਉਣ ਦੀ ਕਲਾ ਨੂੰ ਦਰਸਾਇਆ ਗਿਆ ਹੈ।
1
2
3
4