ਬੀਜੇਪੀ ਦੇ ਹੋਏ ਹੰਸ, ਦੇਖੋ ਜਨਾਬ ਦੇ ਸਿਆਸੀ ਦੌਰ ਦੀ ਹਰ ਤਸਵੀਰ
ਏਬੀਪੀ ਸਾਂਝਾ | 10 Dec 2016 02:07 PM (IST)
1
2
ਪੰਜਾਬੀ ਲੋਕ ਗਾਇਕ ਤੇ ਕਾਂਗਰਸ ਲੀਡਰ ਹੰਸ ਰਾਜ ਹੰਸ ਹੁਣ ਬੀਜੇਪੀ ‘ਚ ਸ਼ਾਮਲ ਹੋ ਗਏ ਹਨ। ਬੀਜੇਪੀ ਦੇ ਪੰਜਾਬ ਪ੍ਰਧਾਨ ਵਿਜੇ ਸਾਂਪਲਾ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ।
3
ਪੀਐਮ ਮੋਦੀ ਦੀ ਤਾਰੀਫ ਕਰਦਿਆਂ ਹੰਸ ਨੇ ਕਿਹਾ ਕਿ ਜਿੱਥੇ ਮੋਦੀ ਜੀ ਹਨ, ਉੱਥੇ ਕਮਜੋਰੀ ਨਹੀਂ ਹੋ ਸਕਦੀ। ਉਹ ਬੱਬਰ ਸ਼ੇਰ ਹਨ।
4
ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ ਹੰਸ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਖੂਬ ਸੋਹਲੇ ਗਾਏ ਸਨ, ਪਰ ਕਾਂਗਰਸ ਨਾਲ ਉਨ੍ਹਾਂ ਦਾ ਪਿਆਰ ਜਿਆਦਾ ਦੇਰ ਨਹੀਂ ਰਹਿ ਸਕਿਆ।
5
ਪਰ ਅਕਾਲੀ ਦਲ ਤੋਂ ਨਰਾਜ ਹੋਣ ਮਗਰੋਂ ਹੰਸ ਨੇ ਕਾਂਗਰਸ ਦਾ ਹੱਥ ਫੜ ਲਿਆ ਸੀ।
6
ਬੀਜੇਪੀ ਚ ਸ਼ਾਮਲ ਹੋਣ ਤੋਂ ਬਾਅਦ ਹੰਸ ਦਾ ਕਹਿਣਾ ਹੈ ਕਿ ਪਾਰਟੀ ਮੇਰੀ ਇਮੇਜ ਨੂੰ ਦੇਖਦਿਆਂ ਜਿਹੜੀ ਵੀ ਜਿੰਮੇਵਾਰੀ ਦੇਵੇਗੀ, ਉਹ ਨਿਭਉਣਗੇ।
7
ਹਾਰ ਤੋਂ ਬਾਅਦ ਪਾਰਟੀ ‘ਚ ਅਣਦੇਖੀ ਦੇ ਇਲਜ਼ਾਮ ਲਗਾਉਂਦਿਆਂ ਉਨ੍ਹਾਂ ਪਾਰਟੀ ਖਿਲਾਫ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ ਸੀ।
8
ਇਸ ਤੋਂ ਪਹਿਲਾਂ ਹੰਸ ਅਕਾਲੀ ਦਲ ਵੱਲੋਂ ਲੋਕ ਸਭਾ ਚੋਣ ਲੜ ਚੁੱਕੇ ਹਨ। ਹੰਸ ਚੋਣ ਹਾਰ ਗਏ ਸਨ।
9