ਖੇਤੀ ਲਈ ਨੌਜਵਾਨ ਨੇ ਛੱਡੀ ਨੌਕਰੀ , ਕਮਾਈ ਲੱਖਾਂ 'ਚ
ਏਬੀਪੀ ਸਾਂਝਾ | 11 Aug 2016 10:59 AM (IST)
ਰਾਜਸਥਾਨ ਵਿੱਚ ਖੇਤੀ ਨੇ ਇੱਕ ਨੌਜਵਾਨ ਦੀ ਕਿਸਮਤ ਬਦਲ ਕੇ ਰੱਖ ਦਿੱਤੀ।
1
ਜੈਸਲਮੇਰ ਦੇ ਰਹਿਣ ਵਾਲੇ ਹਰੀਸ਼ ਧਨ ਦੇਵ ਨੇ ਐਲਵੋਰਾ ਦੀ ਖੇਤੀ ਕਰਦਾ ਹੈ।
2
3
ਇਸ ਖੇਤੀਬਾੜੀ ਤੋਂ ਉਹ ਕਰੋੜਾਂ ਰੁਪਏ ਕਮਾ ਰਿਹਾ ਹੈ।
4
ਹਰੀਸ਼ ਦੀ ਖੇਤੀਬਾੜੀ ਕੁੱਝ ਲੋਕਾਂ ਨੂੰ ਰੋਜ਼ਗਾਰ ਵੀ ਦੇ ਰਹੀ ਹੈ।
5
ਰਾਜਸਥਾਨ ਵਿੱਚ ਖੇਤੀ ਨੇ ਇੱਕ ਨੌਜਵਾਨ ਦੀ ਕਿਸਮਤ ਬਦਲ ਕੇ ਰੱਖ ਦਿੱਤੀ।
6
ਹਰੀਸ਼ ਪੇਸ਼ੇ ਤੋਂ ਇੰਜੀਨੀਅਰ ਸੀ ਪਰ ਖੇਤੀਬਾੜੀ ਦੇ ਕਾਰਨ ਉਸ ਨੇ ਨੌਕਰੀ ਛੱਡ ਦਿੱਤੀ ਹੈ
= 6">