✕
  • ਹੋਮ

ਸੱਜਣ ਦਾ ਬੰਬੇਲੀ ਤੋ ਕੈਨੇਡਾ ਦਾ ਸਫ਼ਰ (ਤਸਵੀਰਾਂ)

ਏਬੀਪੀ ਸਾਂਝਾ   |  21 Apr 2017 03:13 PM (IST)
ਸੱਜਣ ਦਾ ਬੰਬੇਲੀ ਤੋ ਕੈਨੇਡਾ ਦਾ ਸਫ਼ਰ (ਤਸਵੀਰਾਂ)
1

ਆਪਣੇ ਪਰਿਵਾਰ ਨਾਲ ਹਰਜੀਤ ਸਿੰਘ ਸੱਜਣ।

2

ਕੈਨੇਡਾ ਦੀ ਸੈਨਾ ਵਿੱਚ ਕੰਮ ਕਰਦੇ ਵਕਤ ਹਰਜੀਤ ਸਿੰਘ ਸੱਜਣ ਨੇ ਕਈ ਸਾਲ ਆਫਗਾਨਿਸਤਾਨ ਵਿੱਚ ਕੰਮ ਕੀਤਾ।

3

ਅਫਗਾਨਿਸਤਾਨ ਵਿੱਚ ਡਿਊਟੀ ਦੌਰਾਨ ਸਥਾਨਿਕ ਨਾਗਰਿਕਾ ਦੇ ਨਾਲ ਹਰਜੀਤ ਸਿੰਘ ਸੱਜਣ।

4

ਸੈਨਾ ਵਿੱਚ ਸ਼ਾਨਦਾਰ ਸੇਵਾਵਾਂ ਲਈ ਹਰਜੀਤ ਸਿੰਘ ਸੱਜਣ ਨੂੰ ਕਈ ਸਨਮਾਨ ਵੀ ਮਿਲੇ ਹਨ।

5

ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਸੱਜਣ ਕੈਨੇਡਾ ਦੀ ਸੈਨਾ ਵਿੱਚ ਸਨ।

6

ਹਰਜੀਤ ਸਿੰਘ ਦਾ ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਨਾਲ ਨਜ਼ਦੀਕੀ ਸਬੰਧ ਹਨ।

7

ਹਰਜੀਤ ਸਿੰਘ ਸੱਜਣ ਦਾ ਜਨਮ ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਬੰਬੇਲੀ ਵਿਖੇ ਹੋਇਆ ਸੀ ਇਸ ਤੋਂ ਬਾਅਦ ਉਹ ਪਰਿਵਾਰ ਸਮੇਤ ਕੈਨੇਡਾ ਚਲੇ ਗਏ।

8

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅੱਜ ਕੱਲ੍ਹ ਭਾਰਤ ਦੇ ਦੌਰੇ ਉਤੇ ਹਨ।

  • ਹੋਮ
  • Photos
  • ਖ਼ਬਰਾਂ
  • ਸੱਜਣ ਦਾ ਬੰਬੇਲੀ ਤੋ ਕੈਨੇਡਾ ਦਾ ਸਫ਼ਰ (ਤਸਵੀਰਾਂ)
About us | Advertisement| Privacy policy
© Copyright@2026.ABP Network Private Limited. All rights reserved.