✕
  • ਹੋਮ

ਭਾਰਤੀ ਜਲ ਸੈਨਾ ਨਾਲ ਹਰਜੀਤ ਸਿੰਘ ਸੱਜਣ

ਏਬੀਪੀ ਸਾਂਝਾ   |  24 Apr 2017 04:20 PM (IST)
ਭਾਰਤੀ ਜਲ ਸੈਨਾ ਨਾਲ ਹਰਜੀਤ ਸਿੰਘ ਸੱਜਣ
1

ਹਰਜੀਤ ਸਿੰਘ ਸੱਜਣ ਨੇ ਦੋਵਾਂ ਦੇਸ਼ਾਂ ਦਰਮਿਆਨ ਜਲ ਸੈਨਾ ਸਬੰਧ ਮਜ਼ਬੂਤ ਕਰਨ ਸਬੰਧੀ ਭਾਰਤ ਦੇ ਵੈਸਟਰਨ ਨੇਵਲ ਕਮਾਂਡਰ ਗਿਰੀਸ਼ ਲੂਥਰਾ ਨਾਲ ਮੁਲਾਕਾਤ ਕੀਤੀ।

2

22 ਅਪ੍ਰੈਲ ਨੂੰ ਸ੍ਰ. ਸੱਜਣ ਨੇ ਆਈਐਨਐਸ ਕੋਚੀ ਵਿਖੇ ਭਾਰਤੀ ਜਲ ਸੈਨਾ ਨਾਲ ਸ਼ਾਨਦਾਰ ਸਵੇਰ ਬਿਤਾਈ।

3

22 ਅਪ੍ਰੈਲ ਨੂੰ ਸ੍ਰ. ਸੱਜਣ ਨੇ ਆਈਐਨਐਸ ਕੋਚੀ ਵਿਖੇ ਭਾਰਤੀ ਜਲ ਸੈਨਾ ਨਾਲ ਸ਼ਾਨਦਾਰ ਸਵੇਰ ਬਿਤਾਈ।

4

22 ਅਪ੍ਰੈਲ ਨੂੰ ਸ੍ਰ. ਸੱਜਣ ਨੇ ਆਈਐਨਐਸ ਕੋਚੀ ਵਿਖੇ ਭਾਰਤੀ ਜਲ ਸੈਨਾ ਨਾਲ ਸ਼ਾਨਦਾਰ ਸਵੇਰ ਬਿਤਾਈ।

5

ਹਰਜੀਤ ਸਿੰਘ ਸੱਜਣ ਨੇ ਭਾਰਤ ਦਾਲ ਉਦਯੋਗ ਨੂੰ ਸਮਰ ਵੈਂਕੂਵਰ ਵਿੱਚ ਕਾਨਫਰੰਸ ਵਿੱਚ ਸੱਦਾ ਦਿੱਤਾ ਹੈ। ਕੈਨੇਡਾ ਦਾ ਦਾਲ ਉਦਯੋਗ ਭਾਰਤ ਸਮੇਤ ਵਿਸ਼ਵ ਦੇ 150 ਤੋਂ ਵੱਧ ਬਾਜ਼ਾਰਾਂ ਵਿੱਚ ਨਿਰਯਾਤ ਕਰਦਾ ਹੈ।

6

ਇਸ ਮੌਕੇ ਆਈਸੀਬੀਸੀ ਵਪਾਰ ਗੋਲਮੇਜ਼ 'ਤੇ ਇੱਕਠੇ ਕੰਮ ਕਰਨ ਲਈ ਕੈਨੇਡੀਅਨਸ ਅਤੇ ਭਾਰਤੀ ਕੰਪਨੀਆਂ ਲਈ ਮੌਕਿਆਂ 'ਤੇ ਚਾਨਣਾ ਪਾਉਣ ਲਈ ਸਰਦਾਰ ਸੱਜਣ ਨੇ ਖਾਸ ਮੁਲਾਕਾਤ ਕੀਤੀ।

7

ਨਵੀਨਤਾ ਅਤੇ ਦੋ-ਪੱਖੀ ਵਪਾਰ ਦੀ ਮਹੱਤਤਾ ਬਾਰੇ ਹਰਜੀਤ ਸਿੰਘ ਸੱਜਣ ਨੇ ਟਾਟਾ ਮੋਟਰਜ਼ ਦੇ ਚੇਅਰਮੈਨ ਨਾਲ ਚਰਚਾ ਕੀਤੀ।

8

17 ਅਪ੍ਰੈਲ ਨੂੰ ਭਾਰਤ ਦੌਰੇ ਤੇ ਪਹੁੰਚੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਦੌਰਾ ਬੀਤੇ ਦਿਨ ਸਮਾਪਤ ਹੋ ਗਿਆ। ਦੌਰੇ 'ਤੇ ਭਾਰਤ ਪਹੁੰਚਣ ਤੋਂ ਪਹਿਲਾਂ ਹਰਜੀਤ ਸਿੰਘ ਸੱਜਣ ਨੇ ਆਪਣੇ ਟਵਿੱਟਰ ਤੇ ਲਿਖਿਆ ਸੀ ''ਮੈਂ ਕੈਨੇਡਾ ਦੇ ਰੱਖਿਆ ਮੰਤਰੀ ਦੇ ਤੌਰ 'ਤੇ ਭਾਰਤ ਵਿੱਚ ਆਪਣੇ ਪਹਿਲੇ ਦੌਰੇ 'ਤੇ ਹਾਂ।''

  • ਹੋਮ
  • Photos
  • ਖ਼ਬਰਾਂ
  • ਭਾਰਤੀ ਜਲ ਸੈਨਾ ਨਾਲ ਹਰਜੀਤ ਸਿੰਘ ਸੱਜਣ
About us | Advertisement| Privacy policy
© Copyright@2026.ABP Network Private Limited. All rights reserved.