✕
  • ਹੋਮ

ਕਿਵੇਂ ਭੱਜਿਆ ਜੱਸੀ ਪੰਚਕੂਲਾ ਦੇ ਠਾਣੇ ਵਿਚੋਂ

ਏਬੀਪੀ ਸਾਂਝਾ   |  03 Jan 2018 02:23 PM (IST)
ਕਿਵੇਂ ਭੱਜਿਆ ਜੱਸੀ ਪੰਚਕੂਲਾ ਦੇ ਠਾਣੇ ਵਿਚੋਂ
1

ਗੁਰਮੀਤ ਰਾਮ ਰਹੀਮ ਦਾ ਕੁੜਮ ਕੈਮਰਿਆਂ ਤੋਂ ਕਿਉਂ ਭੱਜਿਆ! ਪੰਚਕੂਲਾ ਦੰਗਿਆਂ ਦੇ ਮਾਮਲੇ ਵਿੱਚ ਤਪਤੀਸ਼ ਲਈ ਆਏ ਗੁਰਮੀਤ ਰਾਮ ਰਹੀਮ ਦੇ ਕੁੜਮ ਤੇ ਪੰਜਾਬ ਕਾਂਗਰਸ ਨੇਤਾ ਹਰਮਿੰਦਰ ਜੱਸੀ ਮੀਡੀਆ ਦੇ ਕੈਮਰਿਆਂ ਨੂੰ ਦੇਖ ਕੇ ਸੈਕਟਰ 20 ਦੇ ਥਾਣੇ ਤੋਂ ਬਾਹਰ ਹੀ ਵਾਪਸ ਮੁੜ ਗਿਆ।

2

3

ਬਲਾਤਕਾਰੀ ਬਾਬੇ ਰਾਮ ਰਹੀਮ ਦਾ ਕੁੜਮ ਹੈ ਜੱਸੀ....

4

ਹੋਨੀਪ੍ਰੀਤ ਨੂੰ ਫਰਾਰੀ ਕਟਾਉਣ ਤੇ 25 ਅਗਸਤ ਨੂੰ ਪੰਚਕੂਲਾ ਵਿੱਚ ਉਸਦੀ ਮੌਜੂਦਗੀ ਸੇ ਸੰਬੰਧ ਵਿੱਚ ਪੁਲਿਸ ਕਰੇਗੀ ਪੁੱਛ ਗਿੱਛ.....

5

ਪੁਲਿਸ ਨੇ ਜੱਸੀ ਨੂੰ ਪੰਚਕੂਲਾ ਵਿੱਚ ਹੋਏ ਦੰਗਿਆਂ ਤੇ ਹਨੀਪ੍ਰੀਤ ਨੂੰ ਪਨਾਹ ਦੇਣ ਦੇ ਮਾਮਲੇ ਵਿੱਚ ਪੁੱਛ ਗਿੱਛ ਲਈ ਬੁਲਾਇਆ ਸੀ ਪਰ ਮੀਡੀਆ ਨੂੰ ਦੇਖ ਕੇ ਪੁੱਛ ਗਿੱਛ ਲਈ ਥਾਣੇ ਅੰਦਰ ਹੀ ਨਹੀਂ ਗਏ। ਉਹ ਬਿਨਾ ਤਪਸ਼ੀਸ ਦੇ ਵਾਪਸ ਮੁੜ ਗਏ।

  • ਹੋਮ
  • Photos
  • ਖ਼ਬਰਾਂ
  • ਕਿਵੇਂ ਭੱਜਿਆ ਜੱਸੀ ਪੰਚਕੂਲਾ ਦੇ ਠਾਣੇ ਵਿਚੋਂ
About us | Advertisement| Privacy policy
© Copyright@2026.ABP Network Private Limited. All rights reserved.