✕
  • ਹੋਮ

ਹੈਰੀ ਮੈਟ ਸੇਜਲ ਨੇ ਕੀਤੀ ਮੋਟੀ ਕਮਾਈ

ਏਬੀਪੀ ਸਾਂਝਾ   |  05 Aug 2017 07:39 PM (IST)
ਹੈਰੀ ਮੈਟ ਸੇਜਲ ਨੇ ਕੀਤੀ ਮੋਟੀ ਕਮਾਈ
1

ਯੂਕੇ 'ਚ ਫਿਲਮ 99 ਸਕਰੀਨ 'ਤੇ ਜਾਰੀ ਕੀਤੀ ਗਈ ਹੈ। ਪਹਿਲੇ ਦਿਨ ਦੀ ਕਮਾਈ 140,671 ਡਾਲਰ (ਕਰੀਬ 89,57 ਲੱਖ ਰੁਪਏ) ਦਰਜ ਕੀਤੀ ਗਈ ਹੈ।

2

3

ਨਿਯੂਜ਼ੀਲੈਂਡ 'ਚ ਫਿਲਮ ਨੂੰ 13 ਸਕਰੀਨਾਂ 'ਤੇ ਰੀਲੀਜ਼ ਕੀਤਾ ਗਿਆ, ਜਿੱਥੇ ਇਸ ਨੇ 25,582 ਡਾਲਰ (ਅੰਦਾਜ਼ਨ 16.28 ਲੱਖ ਰੁਪਏ) ਕਮਾਏ।

4

ਆਸਟਰੇਲੀਆ 'ਚ ਜਬ ਹੈਰੀ ਮੇਟ ਸੇਜਲ 27 ਸਕਰੀਨ 'ਤੇ ਰਿਲਿਜ਼ ਹੋਈ ਹੈ ਅਤੇ ਪਹਿਲੇ ਦਿਨ ਦੀ ਕਮਾਈ 79.422 ਡਾਲਰ (ਤਕਰੀਬਨ 50 ਲੱਖ ਰੁਪਏ) ਹੈ।

5

ਘਰੇਲੂ ਬਾਕਸ ਆਫਿਸ 'ਤੇ ਫਿਲਮ ਨੇ ਪਹਿਲੇ ਦਿਨ 16-17 ਕਰੋੜ ਦੀ ਕਮਾਈ ਕੀਤੀ ਹੈ।

6

ਸੁਪਰਸਟਾਰ ਸ਼ਾਹਰੁਖ ਖਾਨ ਤੇ ਅਨੁਸ਼ਕਾ ਸ਼ਰਮਾ ਦੀ ਫਿਲਮ ਜਬ ਹੈਰੀ ਮੇਟ ਸੇਜਲ ਅੱਜ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਨੂੰ ਚੰਗੀ ਰੇਂਟਿਗ ਤਾਂ ਨਹੀਂ ਮਿਲੀ ਪਰ ਫਿਲਮ ਨੇ ਦੇਸ਼ ਤੇ ਵਿਦੇਸ਼ 'ਚ ਚੰਗੇ ਪੈਸੇ ਕਮਾ ਲਏ ਹਨ।

  • ਹੋਮ
  • Photos
  • ਖ਼ਬਰਾਂ
  • ਹੈਰੀ ਮੈਟ ਸੇਜਲ ਨੇ ਕੀਤੀ ਮੋਟੀ ਕਮਾਈ
About us | Advertisement| Privacy policy
© Copyright@2026.ABP Network Private Limited. All rights reserved.