ਵੇਖੋ ਹਰਸਿਮਰਤ ਕੌਰ ਬਾਦਲ ਦੇ ਚੋਣ ਪ੍ਰਚਾਰ ਦਾ ਢੰਗ
ਏਬੀਪੀ ਸਾਂਝਾ | 10 Jan 2017 11:49 AM (IST)

1
ਵੇਖੋ ਹਰਸਿਮਰਤ ਕੌਰ ਬਾਦਲ ਦਾ ਪ੍ਰਚਾਰ ਦਾ ਢੰਗ
2
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਦਿੱਤਾ ਹੈ।
3
ਹਰਸਿਮਰਤ ਕੌਰ ਬਾਦਲ ਦੀ ਨੁੱਕੜ ਮੀਟਿੰਗ ਦੀ ਤਸਵੀਰ।
4
ਹਰਸਿਮਰਤ ਕੌਰ ਬਾਦਲ ਵੱਡੀਆਂ ਰੈਲੀਆਂ ਦੀ ਥਾਂ ਨੁੱਕੜ ਮੀਟਿੰਗ ਚੋਣ ਪ੍ਰਚਾਰ ਕਰ ਰਹੇ ਹਨ। ਚੋਣ ਪ੍ਰਚਾਰ ਦਾ ਇਹੀ ਢੰਗ ਆਮ ਆਦਮੀ ਪਾਰਟੀ ਅਪਣਾ ਰਹੀ ਹੈ।