✕
  • ਹੋਮ

ਸੁਰਵੀਨ ਚਾਵਲਾ ਦੀਆਂ ਤਾਜ਼ਾ ਤਸਵੀਰਾਂ ਦੀ ਚਰਚਾ

ਏਬੀਪੀ ਸਾਂਝਾ   |  28 May 2018 04:54 PM (IST)
ਸੁਰਵੀਨ ਚਾਵਲਾ ਦੀਆਂ ਤਾਜ਼ਾ ਤਸਵੀਰਾਂ ਦੀ ਚਰਚਾ
1

ਸੁਰਵੀਨ ਕਈ ਟੀਵੀ ਸ਼ੋਅ ਵਿੱਚ ਬਤੌਰ ਹੋਸਟ ਕੰਮ ਕਰ ਚੁੱਕੀ ਹੈ।

2

ਰਿਐਲਿਟੀ ਸ਼ੋਅ ‘ਏਕ ਖਿਲਾੜੀ ਏਕ ਹਸੀਨਾ’ ਵਿੱਚ ਉਸ ਨੂੰ ਕ੍ਰਿਕਿਟਰ ਐਸ ਸ਼੍ਰੀਸੰਤ ਨਾਲ ਡਾਂਸ ਕਰਦਿਆਂ ਵੇਖਿਆ ਗਿਆ।

3

ਸੁਰਵੀਨ ਨੂੰ ਉਸ ਦੀ ਫ਼ਿਲਮ ‘ਹੇਟ ਸਟੋਰੀ 2’ ਤੋਂ ਕਾਫ਼ੀ ਸ਼ੌਹਰਤ ਮਿਲੀ ਹੈ।

4

ਉਹ ਕਈ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ।

5

ਸਾਲ 2005 ਵਿੱਚ ‘ਯੋਗ ਬਹੂ’ ਲਈ ਉਸ ਨੂੰ ਸਟਾਰ ਪਰਿਵਾਰ ਐਵਾਰਡ ਵੀ ਮਿਲਿਆ।

6

ਸੁਰਵੀਨ ਨੇ ਟੀਵੀ ਸ਼ੋਅ ‘ਕਹੀਂ ਤੋਹ ਹੋਗਾ’ ਤੋਂ ਸ਼ੁਰੂਆਤ ਕੀਤੀ ਸੀ।

7

ਇਸ ਤੋਂ ਪਹਿਲਾਂ ਉਸ ਨੂੰ ਵਿਦੇਸ਼ ਵਿੱਚ ਛੁੱਟੀਆਂ ਮਨਾਉਂਦਿਆਂ ਵੇਖਿਆ ਗਿਆ ਸੀ।

8

ਸੁਰਵੀਨ ਨੇ ਇਸ ਫੋਟੋਸ਼ਟ ਵਿੱਚ ਗੁਲਾਬੀ ਡ੍ਰੈੱਸ ਪਾਈ ਹੈ।

9

ਸੁਰਵੀਨ ਚਾਵਲਾ ਨੇ ਆਪਣੇ ਇੰਸਟਾਗਰਾਮ ਅਕਾਊਂਟ ’ਤੇ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਵਿੱਚ ਉਹ ਬੇਹੱਦ ਖ਼ੁਸ਼ ਨਜ਼ਰ ਆ ਰਹੀ ਹੈ।

  • ਹੋਮ
  • Photos
  • ਖ਼ਬਰਾਂ
  • ਸੁਰਵੀਨ ਚਾਵਲਾ ਦੀਆਂ ਤਾਜ਼ਾ ਤਸਵੀਰਾਂ ਦੀ ਚਰਚਾ
About us | Advertisement| Privacy policy
© Copyright@2026.ABP Network Private Limited. All rights reserved.