50 ਦੀ ਉਮਰ 'ਚ ਵੀ 30 ਸਾਲ ਦੀ ਲੱਗਦੀ ਹੈ ਇਹ 2 ਬੱਚਿਆਂ ਦੀ ਮਾਂ
ਚੀਨ ਦੇ ਹੇਨਾਨ ਪ੍ਰਾਂਤ ਦੀ ਰਹਿਣ ਵਾਲੀ ਵੇਨ ਆਪਣੀ ਰੀਅਲ ਉਮਰ ਤੋਂ ਕਾਫੀ ਛੋਟੀ ਨਜ਼ਰ ਆਉਂਦੀ ਹੈ। ਇਸ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਇਸ ਦੀ ਉਮਰ 50 ਸਾਲ ਹੈ। ਪਰ ਸੱਚ ਇਹ ਹੈ ਕਿ ਉਹ 30 ਸਾਲ ਦੀ ਲੱਗਣ ਵਾਲੀ ਵੇਨ ਅਸਲ ‘ਚ 50 ਸਾਲ ਦੀ ਹੈ ਅਤੇ ਦੋ ਬੱਚਿਆਂ ਦੀ ਮਾਂ ਵੀ ਹੈ। ਉਹ ਆਪਣੀ ਲੁੱਕ ਦੇ ਕਾਰਨ ਸਵੀਮਿੰਗ ਅਤੇ ਜਿਮ ਨੂੰ ਦੱਸਦੀ ਹੈ।
80 ਦੀ ਉਮਰ ਤੱਕ ਤੈਰਨਾ ਚਾਹੁੰਦੀ ਹੈ—ਇਕ ਰਿਪੋਰਟ ‘ਚ ਗੱਲਬਾਤ ਕਰਦੇ ਹੋਏ ਵੇਨ ਨੇ ਕਿਹਾ ਹੈ ਕਿ ਮੈਂ ਅਗਲੇ ਕਈ ਸਾਲਾਂ ਤੱਕ ਬਿਕਨੀ ਪਹਿਣਨ ਦੇ ਨਾਲ-ਨਾਲ 80 ਸਾਲ ਦੀ ਉਮਰ ਤੱਕ ਤੈਰਨਾ ਚਾਹੁੰਦੀ ਹਾਂ। ਇਹ ਮੇਰਾ ਸੁਪਨਾ ਹੈ। ਇਸ ਸਾਲ ਮਾਰਚ ‘ਚ ਉਨ੍ਹਾਂ ਨੇ ਸਟ੍ਰੈਟ ਆਫ ਮਲੱਕਾ ਨੂੰ ਤੈਰ ਕੇ ਪਾਰ ਕੀਤਾ। ਹੁਣ ਉਨ੍ਹਾਂ ਦਾ ਅਗਲਾ ਟੀਚਾ ਸਾਊਥ ਕੋਰੀਆ ਦੇ ਹਾਨ ਰੀਵਰ ਨੂੰ ਪਾਰ ਕਰਨਾ ਹੈ।
ਹੁਣ ਹੋਰ ਹੈਲਦੀ ਹੋ ਗਈ ਹੈ—ਉਨ੍ਹਾਂ ਦਾ ਕਹਿਣ ਹੈ ਕਿ ਮੈਂ ਰੋਜ਼ਾਨਾ ਖੂਬ ਸਵੀਮਿੰਗ ਕਰਦੀ ਹਾਂ। ਇਸ ਤੋਂ ਇਲਾਵਾ ਹਫਤੇ ‘ਚ 3 ਦਿਨ 2 ਘੰਟੇ ਤੱਕ ਜਿਮ ‘ਚ ਬਿਤਾਉਂਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ 30 ਸਾਲ ਦੀ ਉਮਰ ‘ਚ ਕਾਫੀ ਪਤਲੀ ਸੀ ਪਰ ਸਵੀਮਿੰਗ ਅਤੇ ਜਿਮ ਦੇ ਕਾਰਨ ਹੁਣ ਹੈਲਦੀ ਹੋ ਗਈ ਹਾਂ। ਹਾਲਾਂਕਿ ਹੁਣ ਅਤੇ ਹੁਣ ਦੀਆਂ ਤਸਵੀਰਾਂ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਮੇਰੀ ਚਮੜੀ 30 ਦੀ ਉਮਰ ਤੋਂ ਵੀ ਜ਼ਿਆਦਾ ਚਮਕਣ ਲੱਗੀ ਹੈ।