ਅਨਾਨਾਸ ਦੇ ਸਿਹਤ ਨੂੰ ਫਾਇਦੇ
ਏਬੀਪੀ ਸਾਂਝਾ | 11 May 2016 11:05 AM (IST)

ਅਨਾਨਾਸ ਨੂੰ ਕਈ ਲੋਕ ਬੜੇ ਚਾਅ ਨਾਲ ਖਾਂਦੇ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਸਿਹਤ ਲਈ ਵਰਦਾਨ ਹੈ।
1
ਅਨਾਨਾਸ ਨਾਲ ਹੋਰ ਫਲ ਮਿਲਾ ਕੇ ਫਰੂਟ ਚਾਟ ਦਾ ਨਾਸਤਾ ਸਰੀਰ ਲਈ ਲਾਹੇਵੰਦ ਹੈ।
2
ਪੱਥਰੀ ਦੀ ਸਮੱਸਿਆ ਵਿੱਚ ਅਨਾਨਾਸ ਦਾ ਜੂਸ ਲੈਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
3
ਅਨਾਨਾਸ ਵਿੱਚ ਇੱਕ ਇੰਜਾਇਮ ਹੁੰਦਾ ਹੈ ਬ੍ਰੋਮਲਿਨ ਜੋ ਖਾਣੇ ਨੂੰ ਪਚਾਉਣ ਵਿੱਚ ਮਦਦ ਕਰਦਾ ਹੈ। ਹੈਵੀ ਫੂਡ ਮਗਰੋਂ ਕਾਲਾ ਨਮਕ ਤੇ ਕਾਲੀ ਮਿਰਚ ਪਾ ਕੇ ਅਨਾਨਾਸ ਖਾਣ ਨਾਲ ਹਾਜ਼ਮਾ ਠੀਕ ਰਹਿੰਦਾ ਹੈ।
4
ਅਨਾਨਾਸ ਨੂੰ ਕਈ ਲੋਕ ਬੜੇ ਚਾਅ ਨਾਲ ਖਾਂਦੇ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਸਿਹਤ ਲਈ ਵਰਦਾਨ ਹੈ।
5
ਅਸਥਮਾ ਕੇ ਕਫ਼ ਦੀ ਸਮੱਸਿਆ ਵਿੱਚ ਅਨਾਨਾਸ ਖਾਣ ਨਾਲ ਫੇਫੜੇ ਸਾਫ ਹੋ ਜਾਂਦੇ ਹਨ।