ਵਿਦੇਸ਼ੀ ਵਫਦ ਨੇ ਕੀਤੇ ਦਰਬਾਰ ਸਾਹਿਬ ਦੇ ਦਰਸ਼ਨ
ਏਬੀਪੀ ਸਾਂਝਾ | 03 Dec 2016 07:14 PM (IST)

1
2
3
ਦੋ ਦਿਨ ਤੱਕ ਚੱਲਣ ਵਾਲੇ ਇਸ ਸਮਾਗਮ ਵਿੱਚ ਵੱਖ ਵੱਖ ਦੇਸ਼ਾਂ ਦੇ 40 ਪ੍ਰਤੀਨਿਧੀ ਹਿੱਸਾ ਲੈ ਰਹੇ ਹਨ।
4
ਹਾਰਟ ਆਫ ਏਸ਼ੀਆ ਸਮਾਗਮ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ।
5
ਹਾਰਟ ਆਫ ਏਸ਼ੀਆ ਸੰਮੇਲਨ ਵਿੱਚ ਅੰਮ੍ਰਿਤਸਰ ਆਏ ਵਿਦੇਸ਼ੀ ਵਫਦ ਨੇ ਦਰਬਾਰ ਸਾਹਿਬ ਵਿੱਖੇ ਮੱਥਾ ਟੇਕਿਆ।