Election Results 2024
(Source: ECI/ABP News/ABP Majha)
iPhone SE ਦੀ ਕੀਮਤ ਵਿੱਚ 8,000 ਰੁਪਏ ਦੀ ਛੂਟ
ਸਰਕਾਰ ਦੇ ਕਸਟਮ ਚਾਰਜ 10 ਫੀਸਦੀ ਤੋਂ ਵਧਾਕੇ 15 ਫੀਸਦੀ ਕਰਨ ਤੋਂ ਬਾਅਦ ਐਪਲ ਨੇ ਇਹ ਕਦਮ ਉਠਾਇਆ ਸੀ.
Download ABP Live App and Watch All Latest Videos
View In Appਪਿਛਲੇ ਦਿਨੀਂ ਐਪਲ ਨੇ ਆਪਣੇ ਸਾਰੇ ਆਈਫੋਨ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ.
ਤੁਹਾਨੂੰ ਦੱਸ ਦਈਏ ਕਿ ਆਈਫੋਨ SE ਨੂੰ ਭਾਰਤ ਵਿੱਚ ਅਸੈਂਬਲ ਕੀਤਾ ਜਾਂਦਾ ਹੈ.ਐਪਲ ਦੇ ਬੈਂਗਲੁਰੂ ਸਥਿਤ ਪਲਾਂਟ ਵਿੱਚ ਹੀ ਇਸ ਆਈਫੋਨ ਦੀ ਅਸੈਂਬਲਿੰਗ ਹੁੰਦੀ ਹੈ.
ਫੋਟੋਗਰਾਫੀ ਦੇ ਲਈ ਇਸ ਵਿੱਚ 12 ਮੇਗਾਪਿਸਕਲ ਦਾ iSight ਰਿਅਰ ਕੈਮਰਾ ਅਤੇ 1.2 ਮੇਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ.
ਆਈਫੋਨ SE ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ਵਿੱਚ 4 ਇੰਚ ਦੀ ਸਕਰੀਨ ਦਿੱਤੀ ਗਈ ਹੈ ਜੋ ਰੋਟੀਨਾ ਡਿਸਪਲੇ ਦੇ ਨਾਲ ਆਉਂਦਾ ਹੈ.ਇਸ ਵਿੱਚ ਐਪਲ A9 ਚਿਪਸੈਟ ਇਸਤੇਮਾਲ ਕੀਤਾ ਗਿਆ ਹੈ ਨਾਲ ਹੀ 2 ਜੀਬੀ ਰੈਮ ਦਿੱਤੀ ਗਈ ਹੈ.
ਆਈਫੋਨ SE ਕੰਪਨੀ ਦਾ ਬਿਹਤਰੀਨ 4 ਇੰਚ ਫੋਨ ਹੈ. ਇਸ ਵਿੱਚ ਲਗਭਗ ਸਾਰੇ ਹਾਰਡਵੇਅਰ ਓਹੀ ਹਨ ਜੋ ਕੰਪਨੀ ਆਈਫੋਨ 6S ਵਿੱਚ ਇਸਤੇਮਾਲ ਕਰਦੀ ਹੈ.
ਇਸਦੇ ਨਾਲ ਹੀ ਆਈਫੋਨ SE ਨੂੰ ਨੋ-ਕਾਸਟ ਈਐਮਆਈ ਤੇ ਵੀ ਖਰੀਦਿਆ ਜਾ ਸਕਦਾ ਹੈ ਜੋ 856 ਰੁਪਏ ਤੋਂ ਸ਼ੁਰੂ ਹੋ ਰਹੀ ਹੈ.
ਆਈਫੋਨ ਲਵਰਸ ਦੇ ਲਈ ਬੇਹੱਦ ਜ਼ਬਰਦਸਤ ਖ਼ਬਰ ਹੈ, ਕੰਪਨੀ ਦੇ 4 ਇੰਚ ਸਕਰੀਨ ਵਾਲੇ ਆਈਫੋਨ SE ਦੀ ਕੀਮਤ ਵਿੱਚ 8,000 ਰੁਪਏ ਦੀ ਛੂਟ ਮਿਲ ਰਹੀ ਹੈ. ਏਮੇਂਜ਼ਨ ਤੇ ਆਈਫੋਨ SE ਨੂੰ ਮਹਿਜ਼ 17,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ ਜੋ ਪਹਿਲਾਂ 26,000 ਰੁਪਏ ਵਿੱਚ ਮਿਲਦਾ ਸੀ.
- - - - - - - - - Advertisement - - - - - - - - -