ਤਾਸ਼ ਦੇ ਪੱਤਿਆਂ ਵਾਂਗ ਉੱਡੀਆਂ ਕਾਰਾਂ
ਏਬੀਪੀ ਸਾਂਝਾ | 13 Dec 2016 11:18 AM (IST)

1
ਤੁਫਾਨ ਕਾਰਨ ਬੀਤੇ ਦਿਨ 10 ਲੋਕਾਂ ਦੀ ਮੌਤ ਹੋ ਗਈ ਹੈ।
2
ਤਾਮਿਲਨਾਡੂ ਵਿੱਚ ਵਰਦਾ ਤੂਫਾਨ ਕਾਰਨ ਹੋਈ ਬਰਬਾਦੀ।
3
ਪੈਟਰੋਲ ਪੰਪ ਦੀ ਤਬਾਹੀ।
4
ਪ੍ਰਭਾਵਿਤ ਇਲਾਕਿਆਂ 'ਚ ਸੈਨਾ ਵੱਲੋਂ ਰਾਹਤ ਅਭਿਆਨ ਜਾਰੀ ਹੈ।
5
ਤੇਜ਼ ਹਵਾਵਾਂ ਕਾਰਨ ਹੋਟਲ ਹਯਾਤ ਦੇ ਸੀਸੇ ਤੱਕ ਟੁੱਟ ਗਏ।