ਪਹਾੜਾਂ 'ਚ ਫਿਰ ਬਰਫਬਾਰੀ, ਸ਼ਿਮਲਾ ਦਾ ਤਾਪਮਾਨ -1 ਡਿਗਰੀ ਤੱਕ
ਏਬੀਪੀ ਸਾਂਝਾ | 14 Jan 2020 06:06 PM (IST)
1
2
3
4
5
6
7
8
9
10
11
12
13
14
15
ਪਹਾੜਾਂ 'ਚ ਬਰਫਬਾਰੀ ਇੱਕ ਵਾਰ ਫਿਰ ਤੋਂ ਵਾਪਸ ਆ ਗਈ ਹੈ। ਲੱਦਾਖ ਦੀ ਰਾਜਧਾਨੀ ਕਾਰਗਿਲ 'ਚ ਪਿਛਲੇ ਦੋ ਦਿਨਾਂ ਤੋਂ ਭਾਰੀ ਬਰਫਬਾਰੀ ਹੋ ਰਹੀ ਹੈ। ਕਾਰਗਿਲ 'ਚ ਬਰਫਬਾਰੀ ਕਾਰਨ ਤਾਪਮਾਨ -2ਡਿਗਰੀ ਘੱਟ ਗਿਆ ਹੈ।
16
ਉਤਰਾਖੰਡ ਦੇ ਮੁਨਸਿਆਰੀ 'ਚ ਲਗਾਤਾਰ ਬਰਫਬਾਰੀ ਹੋਣ ਕਾਰਨ ਤਾਪਮਾਨ 'ਚ ਭਾਰੀ ਗਿਰਾਵਟ ਆਈ ਹੈ, ਜਦੋਂ ਕਿ ਬਰਫਬਾਰੀ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਹਨ। ਟ੍ਰੈਫਿਕ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ ਅਤੇ ਪ੍ਰਸ਼ਾਸਨ ਜੇਸੀਬੀ ਨਾਲ ਸੜਕਾਂ ਤੋਂ ਬਰਫ ਨੂੰ ਹਟਾ ਰਿਹਾ ਹੈ।
17
ਬਰਫਬਾਰੀ ਅਤੇ ਠੰਢ ਨਾਲ ਪੂਰਾ ਉੱਤਰ ਭਾਰਤ ਠੱਰ ਰਿਹਾ ਹੈ। ਪਹਾੜਾਂ 'ਤੇ ਪਈ ਬਰਫਬਾਰੀ ਨੇ ਮੈਦਾਨਾਂ 'ਚ ਇੱਕ ਵਾਰ ਫਿਰ ਕੰਬਣੀ ਵਧਾ ਦਿੱਤੀ ਹੈ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਤਾਪਮਾਨ -1 ਡਿਗਰੀ ਤੱਕ ਪਹੁੰਚ ਗਿਆ ਹੈ। ਬਰਫੀਲੀਆਂ ਹਵਾਵਾਂ ਕਾਰਨ ਲੋਕਾਂ ਦਾ ਘਰ ਤੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ।