ਅਸਮਾਨ ਤੋਂ ਵਰ੍ਹ ਰਹੀ ਚਿੱਟੀ ਆਫਤ, ਰੁਕ ਗਈ ਜ਼ਿੰਦਗੀ
ਏਬੀਪੀ ਸਾਂਝਾ | 08 Jan 2020 04:59 PM (IST)
1
2
3
4
5
6
7
8
9
10
11
12
13
14
15
ਚੰਬਾ ਦੇ ਰਾਜੇਰਾ ਗਾਗਲਾ ਰਾਹ 'ਤੇ ਵੀ ਪਹਾੜ ਟੁੱਟ ਗਿਆ ਜਿਸ ਦੌਰਾਨ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ।
16
ਜਿੱਥੇ ਸੈਲਾਨੀ ਇਸ ਦੌਰ ਦਾ ਲੁਤਫ ਲੈ ਰਹੇ ਹਨ, ਉੱਥੇ ਹੀ ਸਥਾਨਕ ਲੋਕਾਂ ਲਈ ਬਾਰਫਬਾਰੀ ਨਾਲ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ।
17
ਇਸ ਦੇ ਨਾਲ ਹੀ ਕਿਨੌਰ ਜ਼ਿਲ੍ਹੇ ਦੇ ਟਿੰਕੂ ਨਾਲਾ ਨਾਂ ਦੇ ਗਲੇਸ਼ੀਅਰ ਡਿੱਗਣ ਨਾਲ ਤਿੱਬਤ ਸਰਹੱਦ ਨੂੰ ਜੋੜਨ ਵਾਲਾ ਨੈਸ਼ਨਲ ਹਾਈਵੇਅ ਬੰਦ ਹੋ ਗਿਆ ਹੈ।
18
ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਬਰਫਬਾਰੀ ਹੋ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਸ਼ਿਮਲਾ 'ਚ ਬਾਰਫਬਾਰੀ ਦਾ ਦੌਰ ਜਾਰੀ ਹੈ। ਇਸ ਨਾਲ ਸੈਲਾਨੀਆਂ ਦੇ ਚਿਹਰੇ ਖੁਸ਼ੀ ਨਾਲ ਖਿੜ੍ਹੇ ਹੋਏ ਹਨ।