ਗਰਮੀ ਦੇ ਕਹਿਰ ਤੋਂ ਬਚਣ ਲਈ ਸੈਲਾਨੀਆਂ ਨੇ ਲਾਏ ਧਰਮਸ਼ਾਲਾ ਡੇਰੇ
ਏਬੀਪੀ ਸਾਂਝਾ | 13 Jun 2019 04:35 PM (IST)
1
ਪਰ ਹੁਣ ਮੈਦਾਨਾਂ ਤੋਂ ਲਗਾਤਾਰ ਆ ਰਹੇ ਵਾਹਨਾਂ ਨੇ ਸਥਾਨਕ ਲੋਕਾਂ ਤੇ ਪ੍ਰਸ਼ਾਸਨ ਵਾਸਤੇ ਪ੍ਰੇਸ਼ਾਨੀ ਹੋਰ ਵੀ ਵਧਾ ਦਿੱਤੀ ਹੈ।
2
ਉੱਧਰ, ਆਲਮੀ ਤਪਸ਼ ਦਾ ਅਸਰ ਪਹਾੜਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਇੱਥੇ ਵੀ ਗਰਮੀ ਕਾਫੀ ਮਹਿਸੂਸ ਹੋ ਰਹੀ ਹੈ।
3
4
5
ਹਾਲਾਤ ਇਹ ਹਨ ਕਿ ਸ਼ਹਿਰ ਵਿੱਚ ਟ੍ਰੈਫਿਕ ਜਾਮ ਲੱਗ ਗਏ ਹਨ ਤੇ ਸੈਰਗਾਹਾਂ ਦਰਮਿਆਨ ਮਿੰਟਾਂ ਵਿੱਚ ਤੈਅ ਕੀਤੇ ਜਾਣ ਵਾਲਾ ਸਫਰ ਹੁਣ ਘੰਟਿਆਂ ਵਿੱਚ ਬਦਲ ਗਿਆ ਹੈ।
6
ਹੁਣ ਸੈਲਾਨੀਆਂ ਦੀ ਪਹਿਲੀਆਂ ਪਸੰਦਾਂ ਵਿੱਚੋਂ ਇੱਕ ਧਰਮਸ਼ਾਲਾ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ।
7
ਧਰਮਸ਼ਾਲਾ: ਮੈਦਾਨਾਂ ਵਿੱਚ ਤਪਦੀ ਗਰਮੀ ਤੋਂ ਰਾਹਤ ਪਾਉਣ ਲਈ ਸੈਲਾਨੀਆਂ ਨੇ ਪਹਾੜਾਂ ਵੱਲ ਵਹੀਰਾਂ ਘੱਤ ਲਈਆਂ ਹਨ।