ਡਰੀਮ ਗਰਲ ਦੀ ਬਰਥਡੇਅ ਪਾਰਟੀ 'ਚੋਂ ਧਰਮਿੰਦਰ ਗਾਇਬ, ਵਿਸ਼ ਵੀ ਨਹੀਂ ਕੀਤਾ!

ਏਬੀਪੀ ਸਾਂਝਾ   |  17 Oct 2018 03:36 PM (IST)
1

2

ਸੰਜੇ ਖ਼ਾਨ ਵੀ ਪਾਰਟੀ ਦੀ ਰੌਣਕ ‘ਚ ਸ਼ਾਮਲ ਹੋਏ। ਉਨ੍ਹਾਂ ਦੇ ਹੱਥ ਇੱਕ ਗੁਲਦਸਤਾ ਤੇ ਹੇਮਾ ‘ਤੇ ਲਿਖੀ ਕਿਤਾਬ ਵੀ ਨਜ਼ਰ ਆਈ ਜੋ ਉਨ੍ਹਾਂ ਨੇ ਹੇਮਾ ਨੂੰ ਜਨਮ ਦਿਨ ਦੇ ਤੋਹਫੇ ਦੇ ਤੌਰ ‘ਤੇ ਦਿੱਤੀ ਹੋਵੇਗੀ।

3

ਹੇਮਾ ਦੀ ਦੋਸਤੀ ਸ਼ਤਰੁਘਨ ਸਿਨ੍ਹਾ ਨਾਲ ਵੀ ਕਾਫੀ ਚੰਗੀ ਰਹੀ ਹੈ। ਇਸ ਪਾਰਟੀ ‘ਚ ਸ਼ਤਰੂ ਤਾਂ ਨਹੀਂ ਪਰ ਉਨ੍ਹਾਂ ਦੀ ਪਤਨੀ ਪੂਨਮ ਤੇ ਬੇਟਾ ਜ਼ਰੂਰ ਮੌਜੂਦ ਰਹੇ।

4

ਪਾਰਟੀ ‘ਚ ਜਿੱਥੇ ਸਭ ਦੀਆਂ ਨਜ਼ਰਾ ਹੇਮਾ ‘ਤੇ ਸੀ, ਉੱਥੇ ਹੀ ਰੇਖਾ ਵੀ ਆਪਣੇ ਰਵਾਇਤੀ ਰੂਪ ਨਾਲ ਇੱਕ ਵਾਰ ਫੇਰ ਸੁਰਖੀਆਂ ‘ਚ ਛਾ ਗਈ। ਰੇਖਾ ਨੇ ਵਾਈਟ-ਗੋਲਡਨ ਕਰਲ ਦੀ ਸਾੜੀ ਪਾਈ ਸੀ ਤੇ ਮਾਂਗ ‘ਚ ਸੀ ਸੰਧੂਰ ਜੋ ਕਿਸੇ ਮਿਸਟਰੀ ਤੋਂ ਘੱਟ ਨਹੀਂ।

5

ਪਾਰਟੀ ‘ਚ ਹੇਮਾ ਮਾਲਿਨੀ ਗੁਲਾਬੀ ਸਾੜੀ ‘ਚ ਨਜ਼ਰ ਆਈ ਜਿਸ ‘ਚ ਡਰੀਮ ਗਰਲ ਕਾਫੀ ਖੂਬਸੂਰਤ ਲੱਗ ਰਹੀ ਸੀ।

6

7

8

9

10

11

12

13

14

15

16

ਇਸ ਪਾਰਟੀ ‘ਚ ਹੇਮਾ ਦੀਆਂ ਦੋਵੇਂ ਧੀਆਂ ਵੀ ਆਪਣੇ ਪਰਿਵਾਰ ਤੇ ਬੱਚਿਆਂ ਨਾਲ ਨਜ਼ਰ ਆਈਆਂ।

17

18

19

20

ਹੈਰਾਨ ਕਰਨ ਵਾਲੀ ਗੱਲ ਹੈ ਕਿ ਹੇਮਾ ਦੀ ਜਨਮ ਦਿਨ ਪਾਰਟੀ ‘ਚ ਸਭ ਨੂੰ ਧਰਮ ਭਾਜੀ ਦੀ ਕਮੀ ਜ਼ਰੂਰ ਮਹਿਸੂਸ ਹੋਈ। ਇਸ ਵਾਰ ਤਾਂ ਧਰਮ ਜੀ ਨੇ ਹੇਮਾ ਨੂੰ ਜਨਮ ਦਿਨ ਦੀ ਸੋਸ਼ਲ ਮੀਡੀਆ ‘ਤੇ ਵਧਾਈ ਵੀ ਨਹੀਂ ਦਿੱਤੀ।

21

22

23

24

ਹੇਮਾ ਦੀ ਬਰਥਡੇਅ ਪਾਰਟੀ ‘ਚ ਬਾਲੀਵੁੱਡ ਦੇ ਤਮਾਮ ਵੱਡੇ ਸਿਤਾਰੇ ਮੌਜੂਦ ਸੀ। ਇੱਥੋਂ ਤਕ ਕਿ ਪਾਰਟੀ ‘ਚ ਕਿਸੇ ਸਮੇਂ ਹੇਮਾ ਨੂੰ ਪਸੰਦ ਕਰਨ ਵਾਲੇ ਸਟਾਰ ਜਤੇਂਦਰ ਨੇ ਵੀ ਆਪਣੇ ਖਾਸ ਅੰਦਾਜ਼ ‘ਚ ਐਂਟਰੀ ਲਈ।

25

ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਮੰਗਲਵਾਰ ਨੂੰ 70 ਸਾਲ ਦੀ ਹੋ ਗਈ। ਇਸ ਦੀ ਖੁਸ਼ ‘ਚ ਮੁੰਬਈ ਦੇ ਮੈਂਗੋ ਰੈਸਟੋਰੈਂਟ ‘ਚ ਸ਼ਾਨਦਾਰ ਪਾਰਟੀ ਰੱਖੀ ਗਈ।

  • ਹੋਮ
  • Photos
  • ਮਨੋਰੰਜਨ
  • ਡਰੀਮ ਗਰਲ ਦੀ ਬਰਥਡੇਅ ਪਾਰਟੀ 'ਚੋਂ ਧਰਮਿੰਦਰ ਗਾਇਬ, ਵਿਸ਼ ਵੀ ਨਹੀਂ ਕੀਤਾ!
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ