ਗੁਰਦੁਆਰਾ ਹੇਮਕੁੰਟ ਸਾਹਿਬ ਦੀਆਂ ਸਭ ਤੋਂ ਤਾਜਾ ਤਸਵੀਰਾਂ
ਏਬੀਪੀ ਸਾਂਝਾ | 07 Dec 2016 04:22 PM (IST)

1
2
1 ਦਸੰਬਰ ਨੂੰ ਗੁਰਦੁਆਰਾ ਗੋਬਿੰਦਘਾਟ ਦੇ ਦੋ ਸੇਵਾਦਾਰ ਇਸ ਅਸਥਾਨ ਦੀ ਸੇਵਾ ਕਰਨ ਲਈ ਪਹੁੰਚੇ। ਇਸ ਵੇਲੇ ਗੁਰਦੁਆਰਾ ਸਾਹਿਬ ਦੇ ਸਰੋਵਰ ਚ ਪਾਣੀ ਬਰਫ ਬਣਿਆ ਹੋਇਆ ਹੈ।
3
ਬਾਕੀ 7 ਮਹੀਨੇ ਗੁਰਦੁਆਰਾ ਸਾਹਿਬ ਨੂੰ ਬੰਦ ਕਰ ਦਿੱਤਾ ਜਾਂਦਾ ਹੈ, ਪਰ ਸਾਂਭ ਸੰਭਾਲ ਲਈ ਸੇਵਾਦਾਰ ਸਮੇਂ-ਸਮੇਂ ਤੇ ਜਾਂਦੇ ਰਹਿੰਗੇ ਨੇ।
4
ਇਸ ਅਸਥਾਨ ਬਾਰੇ ਕਿਹਾ ਜਾਂਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਦਾ ਤਪ ਅਸਥਾਨ ਹੈ। ਇਹ ਗੁਰੂ ਘਰ ਜੂਨ ਤੋਂ ਅਕਤੂਬਰ ਤੱਕ ਹਰ ਸਾਲ ਸੰਗਤ ਦੇ ਦਰਸ਼ਨਾਂ ਲਈ ਖੁੱਲਦਾ ਹੈ।
5
ਉਤਰਾਖੰਡ ਦੀਆਂ ਖੂਬਸੂਰਤ ਪਹਾੜੀਆਂ 'ਤੇ ਸਮੁੰਦਰੀ ਤਲ ਤੋਂ ਤਕਰੀਬਨ 15000 ਫੁੱਟ ਦੀ ਉੱਚਾਈ ਤੇ ਸੁਸ਼ੋਭਿਤ ਗੁਰਦੁਆਰਾ ਹੇਮਕੁੰਟ ਸਾਹਿਬ ਦੁਨੀਆ ਭਰ ਚ ਪ੍ਰਸਿੱਧ ਹੈ।