ਹੇਮਕੁੰਟ ਸਾਹਿਬ ਦੇ ਮਨਮੋਹਕ ਦ੍ਰਿਸ਼

ਸੰਗਤ ਦੇਸ਼ ਦੇ ਹਰ ਹਿੱਸੇ ਤੋਂ ਹੇਮਕੁੰਟ ਸਾਹਿਬ ਦਰਸ਼ਨ ਲਈ ਪਹੁੰਚ ਰਹੀ ਹੈ। ਸੰਗਤ ਦਰਬਾਰ ਹਾਲ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਸੁਖਮਨੀ ਸਾਹਿਬ ਦਾ ਪਾਠ ਸਰਵਣ ਕਰਦੀ ਹੈ।
ਸੰਗਤ ਹੰਮਕੁੰਟ ਸਰੋਵਰ ਵਿੱਚ ਇਸ਼ਨਾਨ ਵੀ ਕਰਦੀ ਹੈ ਹਾਲਾਂਕਿ ਹਾਲੇ ਬਰਫ ਜੰਮੀ ਹੋਈ ਹੈ।
ਹੇਮਕੁੰਟ ਯਾਤਰਾ 10 ਅਕਤੂਬਰ ਤੱਕ ਜਾਰੀ ਰਹੇਗੀ। ਪ੍ਰਬੰਧਕਾਂ ਵੱਲੋਂ ਸੰਗਤ ਨੂੰ ਆਪਣੇ ਨਾਲ ਗਰਮ ਕੱਪੜੇ, ਬੈਟਰੀ, ਮੁੱਢਲੀ ਦਵਾਈ ਅਤੇ ਹੋਰ ਜ਼ਰੂਰੀ ਸਮਾਨ ਲਿਜਾਣ ਦੀ ਅਪੀਲ ਕੀਤੀ ਜਾਂਦੀ ਹੈ।
25 ਮਈ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਲਈ ਖੋਲੇ ਗਏ। ਦਰਬਾਰ ਹਾਲ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਕੀਤਾ ਗਿਆ।
ਸੰਗਤ ਲਈ ਸਭ ਤੋਂ ਪਹਿਲਾ ਪੜਾਅ ਗੁਰਦੁਆਰਾ ਰਿਸ਼ੀਕੇਸ਼, ਉਸਤੋਂ ਬਾਅਦ ਸ੍ਰੀਨਗਰ, ਫਿਰ ਜੋਸ਼ੀਮੱਠ ਅਤੇ ਉਸਤੋਂ ਬਾਅਦ ਗੋਬਿੰਦਘਾਟ ਆਉਂਦਾ ਹੈ ਜਿੱਥੇ ਸੰਗਤ ਆਪਣੇ ਵਾਹਨਾਂ ਰਾਹੀਂ ਜਾ ਸਕਦੀ ਹੈ।
ਗੋਬਿੰਦਘਾਟ ਤੋਂ ਹੇਮਕੁੰਟ ਸਾਹਿਬ ਤੱਕ ਸਾਰਾ ਰਾਹ ਚੜਾਈ ਵਾਲਾ ਹੈ ਜਿੱਥੇ ਸਿਰਫ ਪੈਦਲ ਜਾਂ ਘੋੜਿਆ ਰਾਹੀਂ ਹੀ ਜਾਇਆ ਜਾ ਸਕਦਾ ਹੈ।
ਹੇਮਕੁੰਟ ਯਾਤਰਾ 10 ਅਕਤੂਬਰ ਤੱਕ ਜਾਰੀ ਰਹੇਗੀ। ਪ੍ਰਬੰਧਕਾਂ ਵੱਲੋਂ ਸੰਗਤ ਨੂੰ ਆਪਣੇ ਨਾਲ ਗਰਮ ਕੱਪੜੇ, ਬੈਟਰੀ, ਮੁੱਢਲੀ ਦਵਾਈ ਅਤੇ ਹੋਰ ਜ਼ਰੂਰੀ ਸਮਾਨ ਲਿਜਾਣ ਦੀ ਅਪੀਲ ਕੀਤੀ ਜਾਂਦੀ ਹੈ।
ਸੰਗਤ ਸੋਟੀਆਂ ਦਾ ਸਹਾਰਾ ਲੈ ਕੇ ਨਾਮ ਸਿਮਰਨ ਕਰਦਿਆਂ ਅਤੇ ਰਸਤੇ ਦੇ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਮਾਣਦੀ ਹੇਮਕੁੰਟ ਪਹੁੰਚ ਰਹੀ ਹੈ।
ਯਾਤਰਾ ਦੀ ਸ਼ੁਰੂਆਤ ਵਿੱਚ ਗੋਬਿੰਦਘਾਟ ਤੋਂ ਗੋਬਿੰਦਧਾਮ ਅਤੇ ਹੇਮਕੁੰਟ ਸਾਹਿਬ ਦੇ ਰਸਤੇ ਵਿੱਚ ਹਾਲੇ ਬਰਫ ਜੰਮੀ ਹੋਈ ਹੈ।
ਹੇਮਕੁੰਟ ਯਾਤਰਾ 10 ਅਕਤੂਬਰ ਤੱਕ ਜਾਰੀ ਰਹੇਗੀ। ਪ੍ਰਬੰਧਕਾਂ ਵੱਲੋਂ ਸੰਗਤ ਨੂੰ ਆਪਣੇ ਨਾਲ ਗਰਮ ਕੱਪੜੇ, ਬੈਟਰੀ, ਮੁੱਢਲੀ ਦਵਾਈ ਅਤੇ ਹੋਰ ਜ਼ਰੂਰੀ ਸਮਾਨ ਲਿਜਾਣ ਦੀ ਅਪੀਲ ਕੀਤੀ ਜਾਂਦੀ ਹੈ।
ਹੇਮਕੁੰਟ ਸਾਹਿਬ ਸਮੁੰਦਰ ਤਲ ਤੋਂ 15,800 ਫੁੱਟ ਦੀ ਉੱਟਾਈ 'ਤੇ ਸਥਿਤ ਹੈ ਅਤੇ ਉੱਥੇ ਆਕਸੀਜਨ ਦੀ ਘੱਟ ਮਾਤਰਾ ਹੋਣ ਕਾਰਨ ਸੰਗਤ ਨੂੰ 2 ਘੰਟੇ ਤੋਂ ਵੱਧ ਨਹੀਂ ਰੁਕਣ ਦਿੱਤਾ ਜਾਂਦਾ।
ਹੇਮਕੁੰਟ ਸਾਹਿਬ ਸਮੁੰਦਰ ਤਲ ਤੋਂ 15,800 ਫੁੱਟ ਦੀ ਉੱਟਾਈ 'ਤੇ ਸਥਿਤ ਹੈ ਅਤੇ ਉੱਥੇ ਆਕਸੀਜਨ ਦੀ ਘੱਟ ਮਾਤਰਾ ਹੋਣ ਕਾਰਨ ਸੰਗਤ ਨੂੰ 2 ਘੰਟੇ ਤੋਂ ਵੱਧ ਨਹੀਂ ਰੁਕਣ ਦਿੱਤਾ ਜਾਂਦਾ।
ਯਾਤਰਾ ਦੀ ਸ਼ੁਰੂਆਤ ਵਿੱਚ ਗੋਬਿੰਦਘਾਟ ਤੋਂ ਗੋਬਿੰਦਧਾਮ ਅਤੇ ਹੇਮਕੁੰਟ ਸਾਹਿਬ ਦੇ ਰਸਤੇ ਵਿੱਚ ਹਾਲੇ ਬਰਫ ਜੰਮੀ ਹੋਈ ਹੈ।
ਉਤਰਾਖੰਡ:- ਸ੍ਰੀ ਹੇਮਕੁੰਟ ਸਾਹਿਬ ਦੀ ਸਲਾਨਾ ਯਾਤਰਾ ਦਾ ਅੱਜ ਤੀਜਾ ਦਿਨ ਹੈ। ਏਬੀਪੀ ਸਾਂਝਾ ਆਪਣੇ ਦਰਸ਼ਕਾਂ ਨੂੰ ਲਗਾਤਾਰ ਇਸ ਯਾਤਰਾ ਦੀਆਂ ਤਾਜ਼ਾ ਤਸਵੀਰਾਂ ਦੇ ਦਰਸ਼ਨ ਕਰਨਾ ਰਿਹਾ ਹੈ।