✕
  • ਹੋਮ

ਤਸਵੀਰਾਂ ਹੇਮਕੁੰਟ ਤੋਂ: 4 ਲੱਖ ਸੰਗਤ ਨੇ ਕਰਵਾਈ ਰਜਿਸਟ੍ਰੇਸ਼ਨ

ਏਬੀਪੀ ਸਾਂਝਾ   |  01 Jun 2017 01:19 PM (IST)
ਤਸਵੀਰਾਂ ਹੇਮਕੁੰਟ ਤੋਂ: 4 ਲੱਖ ਸੰਗਤ ਨੇ ਕਰਵਾਈ ਰਜਿਸਟ੍ਰੇਸ਼ਨ
1

2

3

4

ਹੇਮਕੁੰਟ ਸਾਹਿਬ ਦੀ ਯਾਤਰਾ 10 ਅਕਤੂਬਰ ਤੱਕ ਜਾਰੀ ਰਹੇਗੀ।

5

ਸੰਗਤ ਲਈ ਬਹੁਤ ਥਾਵਾਂ ਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ।

6

ਸੰਗਤ ਗੋਬਿੰਦਘਾਟ ਤੱਕ ਦੋ ਪਹੀਆ ਤੇ ਚਾਰ ਵਹੀਆ ਵਾਹਨਾਂ ਰਾਹੀਂ ਜਾ ਰਹੀ ਹੈ।

7

ਮੌਸਮ ਦੇ ਚੇਤਾਵਨੀ ਦੇ ਚਲਦਿਆਂ ਪ੍ਰਬੰਧਕਾਂ ਵੱਲੋਂ ਸੰਗਤ ਦੀ ਸਹੂਲਤ ਦੀ ਹਰ ਪ੍ਰਕਾਰ ਦੇ ਪ੍ਰਬੰਧ ਕੀਤੇ ਗਏ ਹਨ।

8

ਚਾਰ ਧਾਮ ਦੀ ਯਾਤਰਾ ਲਈ ਹੁਣ ਤੱਕ ਚਾਰ ਲੱਖ ਸ਼ਰਧਾਲੂ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਇਹ ਜਾਣਕਾਰੀ ਹੇਮਕੁੰਟ ਸਾਹਿਬ ਟਰੱਸਟ ਨੇ ਦਿੱਤੀ ਹੈ।

9

ਹੁਣ ਤੱਕ ਯਾਤਰਾ ਸ਼ਾਂਤੀਪੂਰਵਕ ਚੱਲ ਰਹੀ ਹੈ। ਮੀਂਹ ਦੀ ਚੇਤਾਵਨੀ ਦਾ ਵੀ ਸੰਗਤ 'ਤੇ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ ਜਦਕਿ ਪਹਾੜਾਂ 'ਚ ਭਾਰੀ ਮੀਂਹ ਦੀ ਚੇਤਾਵਨੀ ਦੇ ਬਾਅਦ ਚਾਰ ਧਾਮ ਦੀ ਯਾਤਰਾ 'ਤੇ ਜਾਣ ਵਾਲੀ ਸੰਗਤ ਦੀ ਗਿਣਤੀ 'ਚ ਗਿਰਾਵਟ ਦਰਜ ਕੀਤੀ ਗਈ ਹੈ।

10

25 ਮਈ ਨੂੰ ਸ਼ੁਰੂ ਹੋਈ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਸੰਗਤ ਹਰ ਦਿਨ ਵਧਦੀ ਜਾ ਰਹੀ ਹੈ। ਯਾਤਰਾ ਦੇ ਪਹਿਲੇ ਹਫ਼ਤੇ 35 ਹਜ਼ਾਰ ਤੋਂ ਵੱਧ ਸੰਗਤ ਨੇ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ ਹਨ।

  • ਹੋਮ
  • Photos
  • ਖ਼ਬਰਾਂ
  • ਤਸਵੀਰਾਂ ਹੇਮਕੁੰਟ ਤੋਂ: 4 ਲੱਖ ਸੰਗਤ ਨੇ ਕਰਵਾਈ ਰਜਿਸਟ੍ਰੇਸ਼ਨ
About us | Advertisement| Privacy policy
© Copyright@2026.ABP Network Private Limited. All rights reserved.