ਅਕਸ਼ੇ ਕੁਮਾਰ ਦਾ ਆਲੀਸ਼ਾਨ ਘਰ, ਤਸਵੀਰਾਂ ਵੇਖਦੇ ਹੀ ਰਹਿ ਜਾਓਗੇ

ਏਬੀਪੀ ਸਾਂਝਾ   |  04 Aug 2018 03:27 PM (IST)
ਅਕਸ਼ੇ ਕੁਮਾਰ ਦਾ ਆਲੀਸ਼ਾਨ ਘਰ, ਤਸਵੀਰਾਂ ਵੇਖਦੇ ਹੀ ਰਹਿ ਜਾਓਗੇ
1

2

3

4

ਅੱਕੀ ਦੇ ਡੂਪਲੈਕਸ ‘ਚ ਗ੍ਰਾਉਂਡ ਫਲੌਰ ‘ਤੇ ਕਿਚਨ, ਡਾਈਨਿੰਗ, ਲਿਵਿੰਗ ਅਤੇ ਹੋਮ ਥੀਏਟਰ ਹੈ।

5

6

ਖਿਲਾੜੀ ਅਕਸ਼ੇ ਦੇ ਘਰ ਇੱਕ ਸਟਾਰਸ ਵਾਲੀਆਂ ਸਾਰੀਆਂ ਖਾਸ ਗੱਲਾਂ ਹਨ।

7

8

9

10

11

12

13

ਘਰ ਨੂੰ ਲੇਖਿਕਾ ਤੇ ਅਦਾਕਾਰਾ ਟਵਿੰਕਲ ਖੰਨਾ ਨੇ ਖੁਦ ਸਜ਼ਾਇਆ ਹੈ।

14

ਅੱਕੀ ਆਪਣੀ ਫੈਮਿਲੀ ਨਾਲ ਇਸੇ ਘਰ ‘ਚ ਸਾਰੀਆਂ ਖੁਸ਼ੀਆਂ ਮਨਾਉਂਦੇ ਹਨ।

15

ਟਵਿੰਕਲ ਨੇ ਘਰ ਨੂੰ ਸਜ਼ਾਉਣ ਦੇ ਲਈ ਕਾਫੀ ਮਿਹਨਤ ਕੀਤੀ ਹੈ। ਅੱਕੀ ਅਤੇ ਟਵਿੰਕਲ ਨੇ ਘਰ ਲਈ ਕਈਂ ਕੀਮਤੀ ਚੀਜ਼ਾਂ ਵਿਦੇਸ਼ਾਂ ਤੋਂ ਵੀ ਮੰਗਵਾਈਆਂ ਹਨ।

16

ਅਕਸ਼ੇ ਕੁਮਾਰ ਅਤੇ ਰਿਤਿਕ ਰੌਸ਼ਨ ਗੁਆਂਢੀ ਹਨ ਅਤੇ ਜੁਹੂ ਦੇ ਸੀ-ਫੇਸਿੰਗ ਇਸ ਬਿਲਡਿੰਗ ‘ਚ ਦੋਵਾਂ ਦਾ ਆਸ਼ੀਆਨਾ ਹੈ।

17

ਅੱਕੀ ਤਾਂ ਕਈਂ ਸਾਲਾਂ ਤੋਂ ਇੱਥੇ ਰਹੀ ਰਹੇ ਹਨ ਜਦਕਿ ਰਿਤਿਨ ਪਿਛਲੇ ਸਾਲ ਹੀ ਤੀਜੀ ਮੰਜ਼ਿਲ ‘ਤੇ ਸ਼ਿਫਟ ਹੋਏ ਹਨ। ਦੋਵਾਂ ਨੇ ਇੱਕਠੇ ਕੋਈ ਫ਼ਿਲਮ ਨਹੀਂ ਕੀਤੀ ਪਰ ਇਸ ਤੋਂ ਬਾਅਦ ਵੀ ਦੋਵਾਂ ‘ਚ ਚੰਗੇ ਰਿਸ਼ਤੇ ਹਨ।

18

ਬਾਲੀਵੁੱਡ ਦੇ ਖਿਲਾੜੀ ਕੁਮਾਰ ਅਕਸ਼ੇ ਆਪਣੀ ਪਤਨੀ ਟਵਿੰਕਲ ਖੰਨਾ ਤੇ ਬੱਚਿਆਂ ਦੇ ਨਾਲ ਮੁੰਬਈ ਦੇ ਜੁਹੂ ‘ਚ ਆਲਿਸ਼ਾਨ ਡੂਪਲੈਕਸ ਅਪਾਰਟਮੈਂਟ ‘ਚ ਰਹਿੰਦੇ ਹਨ।

  • ਹੋਮ
  • Photos
  • ਮਨੋਰੰਜਨ
  • ਅਕਸ਼ੇ ਕੁਮਾਰ ਦਾ ਆਲੀਸ਼ਾਨ ਘਰ, ਤਸਵੀਰਾਂ ਵੇਖਦੇ ਹੀ ਰਹਿ ਜਾਓਗੇ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ