✕
  • ਹੋਮ

ਬੰਗਲਾਦੇਸ਼ੀ ਹੀਰੋ 'ਤੇ ਕਿਉਂ ਮਰਦੀਆਂ ਨੇ ਕੁੜੀਆਂ

ਏਬੀਪੀ ਸਾਂਝਾ   |  19 Dec 2016 10:16 AM (IST)
1

ਅਲੋਮ ਬੰਗਲਾਦੇਸ਼ ਵਿੱਚ ਸੁਪਰ ਸਟਾਰ ਵਾਂਗ ਵਿਚਰ ਰਿਹਾ ਹੈ।

2

ਸੋਸ਼ਲ ਮੀਡੀਆ ਉਤੇ ਅਲੋਮ ਦੀ ਖੂਬ ਚਰਚਾ ਹੋ ਰਹੀਆਂ ਹਨ।

3

ਬੰਗਲਾਦੇਸ਼ ਦੇ ਇਸ ਫਿਲਮ ਸਟਾਰ ਦੀ ਚਰਚਾ ਅੱਜ ਕੱਲ੍ਹ ਸੋਸਲ ਮੀਡੀਆ ਉਤੇ ਬਹੁਤ ਹੋ ਰਹੀ ਹੈ।

4

ਇਸ ਐਕਟਰ ਦਾ ਨਾਮ ਹੈ ਹੀਰੋ ਅਲੋਮ।

5

ਅਲੋਮ ਦੇ ਚਰਚਾ ਦਾ ਕਾਰਨ ਉਸ ਦਾ ਕੱਦ ਕਾਠ ਹੈ। ਜਿਸ ਤੋਂ ਉਹ ਹੀਰੋ ਬਿਲਕੁਲ ਨਹੀਂ ਲੱਗਦਾ।

6

ਅਲੋਮ ਫਿਲਮਾਂ ਅਤੇ ਗਾਣਿਆਂ ਵਿੱਚ ਖੁਦ ਹੀਰੋ ਦਾ ਕਿਰਦਾਰ ਨਿਭਾਉਂਦਾ ਹੈ।

  • ਹੋਮ
  • Photos
  • ਖ਼ਬਰਾਂ
  • ਬੰਗਲਾਦੇਸ਼ੀ ਹੀਰੋ 'ਤੇ ਕਿਉਂ ਮਰਦੀਆਂ ਨੇ ਕੁੜੀਆਂ
About us | Advertisement| Privacy policy
© Copyright@2026.ABP Network Private Limited. All rights reserved.