✕
  • ਹੋਮ

ਦੇਖੋ ਘੋੜੇ ਤੋਂ ਵੀ ਉੱਚੇ ਕੁੱਤੇ ਦਾ ਕਮਾਲ

ਏਬੀਪੀ ਸਾਂਝਾ   |  07 Jun 2016 01:06 PM (IST)
ਦੇਖੋ ਘੋੜੇ ਤੋਂ ਵੀ ਉੱਚੇ ਕੁੱਤੇ ਦਾ ਕਮਾਲ

ਰੋਕੋ ਨਾਮ ਦਾ ਇਹ ਕੁੱਤਾ ਇਸ ਸਮੇਂ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦਾ ਕਾਰਨ ਕੁੱਤਾ ਦਾ ਕੱਦ।

1

ਨਿਕ ਹੇਲਮਸ ਅਤੇ ਜੈਸਿਕਾ ਵਿਲੀਅਮ ਰੋਕੋ ਦੇ ਨਾਲ।

2

ਕੁੱਤੇ ਦੇ ਮਾਲਕ ਦਾ ਦਾਅਵਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਦਾ ਨਾਮ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹੋ ਜਾਵੇਗਾ।

3

ਕੁੱਤੇ ਦੀ ਲੰਬਾਈ ਇੰਨੀ ਜ਼ਿਆਦਾ ਹੈ ਕਿ ਉਸ ਨੂੰ ਪਾਣੀ ਪੀਣ ਲਈ ਝੁਕਣ ਦੀ ਲੋੜ ਨਹੀਂ। ਉਹ ਸਿੱਧਾ ਕਿਚਨ ਵਿੱਚ ਜਾ ਕੇ ਪਾਣੀ ਪੀ ਲੈਂਦਾ ਹੈ।

4

ਕਾਰ ਉਤੇ ਬੈਠਾ ਰੋਕੋ

5

ਰੋਕੋ ਦਾ ਕੱਦ ਇੰਨਾ ਜ਼ਿਆਦਾ ਹੈ ਕਿ ਉਹ ਆਪਣੀ ਮਾਲਕਣ ਤੋਂ ਵੀ ਜ਼ਿਆਦਾ ਉੱਚਾ ਹੈ।

6

ਕੁੱਤੇ ਦੇ ਮਾਲਕ ਨਿਕ ਹੇਲਮਸ ਅਤੇ ਜੈਸਿਕਾ ਵਿਲੀਅਮ ਦਾ ਕਹਿਣਾ ਹੈ ਕਿ ਇਸ ਦੀ ਲੰਬਾਈ ਤੋਂ ਉਹ ਖ਼ੁਦ ਵੀ ਹੈਰਾਨ ਹਨ।

7

ਰੋਕੋ ਗਰੇਟ ਡੇਨ ਪ੍ਰਜਾਤੀ ਨਾਲ ਸਬੰਧਿਤ ਹੈ।

8

ਕੁੱਤੇ ਦੇ ਮਾਲਕ ਦਾ ਦਾਅਵਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਲੰਮੇ ਕੱਦ ਦਾ ਕੁੱਤਾ ਹੈ।

9

ਰੋਕੋ ਨਾਮ ਦਾ ਇਹ ਕੁੱਤਾ ਇਸ ਸਮੇਂ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦਾ ਕਾਰਨ ਕੁੱਤਾ ਦਾ ਕੱਦ।

10

ਰੋਕੋ ਦਾ ਖਾਣਾ ਵੀ ਆਮ ਕੁੱਤਿਆਂ ਨਾਲ ਜ਼ਿਆਦਾ ਹੈ।

  • ਹੋਮ
  • Photos
  • ਖ਼ਬਰਾਂ
  • ਦੇਖੋ ਘੋੜੇ ਤੋਂ ਵੀ ਉੱਚੇ ਕੁੱਤੇ ਦਾ ਕਮਾਲ
About us | Advertisement| Privacy policy
© Copyright@2026.ABP Network Private Limited. All rights reserved.