✕
  • ਹੋਮ

ਹਿਲੇਰੀ ਬਣੀ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ

ਏਬੀਪੀ ਸਾਂਝਾ   |  27 Jul 2016 10:39 AM (IST)
ਹਿਲੇਰੀ ਬਣੀ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ

ਡੈਮੋਕਰੈਟਿਕ ਪਾਰਟੀ ਨੇ ਹਿਲੇਰੀ ਕਲਿੰਟਨ ਨੂੰ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਣਾਇਆ ਹੈ।

1

ਹਿਲੇਰੀ ਦੇ ਹੱਕ ਵਿੱਚ 2,842 ਵੋਟਾਂ ਮਿਲੀਆਂ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਸਾਂਡਰਸ ਨੂੰ 1865 ਵੋਟਾਂ ਮਿਲੀਆਂ

2

ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਜਨਵਰੀ ਵਿੱਚ ਵਾਈਟ ਹਾਊਸ ਖ਼ਾਲੀ ਕਰਨਗੇ। ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਬਣਨ ਤੋਂ ਬਾਅਦ ਹਿਲੇਰੀ ਨੇ ਆਖਿਆ ਕਿ ਜੇਕਰ ਉਹ ਚੁਣੇ ਜਾਂਦੇ ਹਨ। ਤਾਂ ਉਹ ਟੈਕਸ ਅਤੇ ਆਰਥਿਕ ਸੁਧਾਰਾਂ ਉੱਤੇ ਧਿਆਨ ਦੇਣਗੇ।

3

ਹੁਣ 8 ਨਵੰਬਰ ਨੂੰ ਹਿਲੇਰੀ ਅਤੇ ਡੋਨਲਡ ਟਰੰਪ ਵਿਚਾਲੇ ਰਾਸ਼ਟਰਪਤੀ ਦੇ ਅਹੁਦੇ ਦਾ ਮੁਕਾਬਲਾ ਹੋਵੇਗਾ।

4

68 ਸਾਲ ਦੀ ਹਿਲੇਰੀ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਪਤਨੀ ਹਨ।

5

ਅਮਰੀਕਾ ਦੇ ਇਤਿਹਾਸ 'ਚ ਉਹ ਪਹਿਲੀ ਔਰਤ ਹਨ ਜਿਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਪ੍ਰਾਪਤ ਹੋਈ ਹੈ।

6

ਡੈਮੋਕਰੈਟਿਕ ਪਾਰਟੀ ਨੇ ਹਿਲੇਰੀ ਕਲਿੰਟਨ ਨੂੰ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਣਾਇਆ ਹੈ।

  • ਹੋਮ
  • Photos
  • ਖ਼ਬਰਾਂ
  • ਹਿਲੇਰੀ ਬਣੀ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ
About us | Advertisement| Privacy policy
© Copyright@2026.ABP Network Private Limited. All rights reserved.