ਪਹਾੜਾਂ ‘ਚ ਬਾਰਬਾਰੀ ਨਾਲ ਠੰਢ ਦੀ ਦਸਤਕ, ਵੇਖੋ ਖੂਬਸੂਰਤ ਤਸਵੀਰਾਂ
ਏਬੀਪੀ ਸਾਂਝਾ | 07 Nov 2019 01:11 PM (IST)
1
2
3
ਹਾਈਵੇਅ ਨੰਬਰ 305 ਬੰਦ ਕਰ ਦਿੱਤਾ ਗਿਆ ਹੈ।
4
ਬਰਫਬਾਰੀ ਨਾਲ ਹਾਈਵੇਅ ‘ਤੇ ਆਵਾਜਾਈ ਠੱਪ ਹੋ ਗਈ ਹੈ।
5
ਉਧਰ ਹਿਮਾਚਲ ਦੇ ਕੁੱਲੂ ‘ਚ ਵੀ ਕਾਫੀ ਬਰਫਬਾਰੀ ਹੋਈ ਜਿਸ ਦਾ ਨਜ਼ਾਰਾ ਸੈਲਾਨੀਆਂ ਨੇ ਲਿਆ।
6
ਵੇਖੋ ਤਸਵੀਰਾਂ
7
8
ਸ਼੍ਰੀਨਗਰ ‘ਚ ਅਚਾਨਕ ਹੋਈ ਬਰਫਬਾਰੀ ਨਾਲ ਲੋਕ ਕਾਫੀ ਪ੍ਰੇਸ਼ਾਨ ਹੋ ਗਏ ਹਨ।
9
ਸ਼੍ਰੀਨਗਰ ਨਾਲ ਜੁੜੇ ਸਾਰੇ ਹਾਈਵੇਅ ਬੰਦ ਹੋ ਗਏ ਤੇ ਇਸ ਦੇ ਨਾਲ ਹੀ ਬਿਜਲੀ ਤੇ ਫੋਨ ਸੇਵਾ ਵੀ ਠੱਪ ਹੋ ਗਈ।
10
ਪਹਾੜਾਂ ‘ਤੇ ਠੰਢ ਦਾ ਆਗਾਜ਼ ਹੋ ਗਿਆ ਹੈ। ਜੰਮੂ-ਕਸ਼ਮੀਰ ਤੇ ਹਿਮਾਚਲ ‘ਚ ਭਾਰੀ ਬਰਫਬਾਰੀ ਹੋਈ ਹੈ। ਸ਼੍ਰੀਨਗਰ, ਗੁਲਮਰਗ, ਕੁੱਲੂ ਤੇ ਲਾਹੌਲ ਸਪਿਤੀ ‘ਚ ਬਰਫ ਦੀ ਚਿੱਟੀ ਚਾਦਰ ਵਿੱਛ ਗਈ ਹੈ। ਬਰਫਬਾਰੀ ਤੋਂ ਬਾਅਦ ਸ਼੍ਰੀਨਗਰ ‘ਚ ਬਿਜਲੀ ਤੇ ਫੋਨ ਸੇਵਾ ਠੱਪ ਹੋ ਗਈ ਹੈ।